{"product_id":"kaurnamapart3-new-book","title":"ਕੌਰਨਾਮਾ ਭਾਗ ਤੀਜਾ - ਬਲਜਿੰਦਰ ਸਿੰਘ ਕੋਟਭਾਰਾ","description":"\u003cp\u003e\u003cstrong data-end=\"64\" data-start=\"0\"\u003eAbout Karunama Book - \u003c\/strong\u003e\u003c\/p\u003e\n\u003cp data-path-to-node=\"2\"\u003e\u003cb data-path-to-node=\"2\" data-index-in-node=\"0\"\u003eKaurnama 3\u003c\/b\u003e is the third installment in the ongoing chronicle of the women who attained martyrdom (\u003ci data-path-to-node=\"2\" data-index-in-node=\"98\"\u003eShaheed\u003c\/i\u003e) during the Sikh armed struggle.\u003c\/p\u003e\n\u003cp data-path-to-node=\"3\"\u003eFollowing the wish of the late Shaheed Bhai Paramjit Singh Panjwar, and under the leadership of Bhai Daljit Singh Khalsa with the cooperation of Bhai Gurmeet Singh Khanyian, this third volume has been penned by senior journalist and author Baljinder Singh Kotbhara. This part recounts the narratives of the Sikh women martyred by the forces of the Delhi Throne (\u003ci data-path-to-node=\"3\" data-index-in-node=\"362\"\u003eDelhi Darbar\u003c\/i\u003e) between June 3 and June 6, 1984.\u003c\/p\u003e\n\u003cp data-path-to-node=\"4\"\u003eThese facts are based on the firsthand accounts and harrowing experiences of the survivors and the legal heirs of the martyred women. This saga not only brings the reader face-to-face with the martyrs' unwavering resolve, love for \u003ci data-path-to-node=\"4\" data-index-in-node=\"231\"\u003eSikhi\u003c\/i\u003e, faith, and religious conviction but also serves as a poignant representation of the emotions and deep-seated pain of their family members.\u003c\/p\u003e\n\u003cp data-path-to-node=\"4\"\u003e\u003cstrong\u003eਕਿਤਾਬ ਕੌਰਨਾਮਾ ਭਾਗ ਤੀਜਾ ਬਾਰੇ\u003c\/strong\u003e\u003cstrong\u003e\u003c\/strong\u003e\u003c\/p\u003e\n\u003cp data-path-to-node=\"4\"\u003e\u003cstrong\u003eਸਿੱਖ ਹਥਿਆਰਬੰਦ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਚੱਲ ਰਹੀ ਵਾਰਤਾ ਦਾ ਕੌਰਨਾਮਾ-3 ਤੀਜਾ ਹਿੱਸਾ ਹੈ। ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਖ਼ਾਹਿਸ ਮੁਤਾਬਕ ਭਾਈ ਦਲਜੀਤ ਸਿੰਘ ਖਾਲਸਾ ਜੀ ਦੀ ਅਗਵਾਈ ਤੇ ਭਾਈ ਗੁਰਮੀਤ ਸਿੰਘ ਖਨਿਆਣ ਦੇ ਸਹਿਯੋਗ ਨਾਲ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਕਲਮ ਤੋਂ ਇਸ ਤੀਜੇ ਭਾਗ ਵਿੱਚ 3 ਤੋਂ 6 ਜੂਨ 1984 ਤੱਕ ਦਿੱਲੀ ਦਰਬਾਰ ਦੀਆਂ ਫ਼ੌਜਾਂ ਰਾਹੀ ਸ਼ਹੀਦ ਕੀਤੀਆਂ ਗਈਆਂ ਬੀਬੀਆਂ ਦੀ ਵਾਰਤਾ ਹੈ। ਇਹ ਤੱਥ ਇਸ ਹਮਲੇ ਵਿੱਚੋਂ ਬਚ ਗਏ ਸ਼ਹੀਦ ਬੀਬੀਆਂ ਦੇ ਵਾਰਿਸਾਂ ਦੀ ਹੱਡਬੀਤੀ ਕਹਾਣੀ ਹੈ। ਇਹ ਦਾਸਤਾਨ ਸ਼ਹੀਦ ਬੀਬੀਆਂ ਦੀ ਸ਼ਹਾਦਤਾਂ ਪ੍ਰਤੀ ਦ੍ਰਿੜਾ, ਸਿੱਖੀ ਨਾਲ ਪਿਆਰ, ਵਿਸ਼ਵਾਸ, ਧਰਮ ’ਚ ਪ੍ਰਪੱਕਤਾ ਆਦਿ ਦੇ ਤਾਂ ਰੂਬਰੂ ਹੁੰਦੀ ਹੀ ਹੈ, ਸਗੋਂ ਉਹਨਾਂ ਬੀਬੀਆਂ ਦੇ ਪਰਿਵਾਰਕ ਮੈਂਬਰਾਂ ਦੇ ਜਜਬਾਤ, ਦਰਦਾਂ ਦੀ ਤਰਜਮਾਨੀ ਵੀ ਕਰਦੀ ਹੈ।\u003c\/strong\u003e\u003c\/p\u003e\n\u003cp data-path-to-node=\"4\"\u003e \u003c\/p\u003e","brand":"Sikh Siyasat Books","offers":[{"title":"Default Title","offer_id":51793337024808,"sku":null,"price":399.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0809\/2834\/2312\/files\/Kaurnama03.jpg?v=1777980973","url":"https:\/\/sikhsiyasatbooks.myshopify.com\/products\/kaurnamapart3-new-book","provider":"Sikh Siyasat Books","version":"1.0","type":"link"}