Sikh Siyasat Books
ਅਕਾਲੀ ਸਿਆਸਤ | Akali Siyasat (History of 100 Years of Shiromani Akali Dal)
ਅਕਾਲੀ ਸਿਆਸਤ | Akali Siyasat (History of 100 Years of Shiromani Akali Dal)
Couldn't load pickup availability
Akali Siyasat book offers a powerful and concise account of over a century of Sikh political history in Punjab. Author Kanwarjit Singh Sidhu traces the journey from the fall of the Sikh Empire in 1849 to the rise of Sikh institutions like the SGPC and Shiromani Akali Dal, capturing the key movements, splits, victories, and challenges that shaped Akali politics.
Covering the period from 1920 to 2025, the book presents a broad yet insightful overview of Punjab’s political landscape. It also includes 65 appendices with important resolutions, Gurmattas, and declarations that reflect the evolving voice of Sikh political thought.
'ਅਕਾਲੀ ਸਿਆਸਤ' ਪੰਜਾਬ ਦੀ ਘਟਨਾਵਾਂ ਭਰਪੂਰ ਸਦੀ ਤੋਂ ਵੱਧ ਲੰਮੀ ਤਵਾਰੀਖ ਦਾ ਦਸਤਾਵੇਜ਼ ਹੈ। ਇਸ ਕਿਤਾਬ ਵਿੱਚ ਲੇਖਕ ਕੰਵਰਜੀਤ ਸਿੰਘ ਸਿੱਧੂ ਨੇ 1849 ਵਿੱਚ ਸਿੱਖ ਰਾਜ ਗਵਾਚਣ ਤੋਂ ਬਾਅਦ ਸਿੱਖ ਜਥੇਬੰਦਕ ਸਰਗਰਮੀਆਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਣ, ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਉਘੜਨ ਅਤੇ ਫਿਰ ਅਕਾਲੀ ਸਿਆਸਤ ਅੰਦਰ ਆਏ ਉਭਾਰਾਂ, ਨਿਘਾਰਾਂ, ਦੁਫੇੜਾਂ ਅਤੇ ਇਸ ਕਾਰਨ ਸਿੱਖਾਂ ਨੂੰ ਹਾਸਲ ਜਿੱਤਾਂ ਅਤੇ ਪਛਾੜਾਂ ਦਾ ਮਿਤੀਵਾਰ ਇਤਿਹਾਸ ਦਰਜ ਕੀਤਾ ਗਿਆ ਹੈ। ਇਹ ਕਿਤਾਬ 1920 ਤੋਂ 2025 ਤੱਕ ਦੇ ਪੰਜਾਬ ਦੇ ਰਾਜਨੀਤਕ ਇਤਿਹਾਸ ਦਾ ਭਰਵਾਂ ਦ੍ਰਿਸ਼ ਪੇਸ਼ ਕਰਦੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਮੇਂ ਦੇ ਮਤੇ, ਗੁਰਮਤੇ, ਐਲਾਨਨਾਮੇ ਵੀ 65 ਅੰਤਿਕਾਵਾਂ ਵਜੋਂ ਦਰਜ ਹਨ।
Share
