Skip to product information
1 of 1

Sikh Siyasat Books

ਬੱਚਿਆਂ ਲਈ 3 ਕਾਇਦੇ

ਬੱਚਿਆਂ ਲਈ 3 ਕਾਇਦੇ

Regular price Rs. 545.00 INR
Regular price Sale price Rs. 545.00 INR
Sale Sold out
Shipping calculated at checkout.
ਇਹ 3 ਕਾਇਦੇ (ਅੱਖਰ ਗਿਆਨ ,ਅੱਖਰ ਪੂਰਨੇ ਅਤੇ ਸ਼ਬਦ ਬੋਧ) ਬੱਚਿਆਂ ਨੂੰ ਮੁੱਢਲੀ ਸਿੱਖਿਆ ਤੋਂ ਜਾਣੂ ਕਰਵਾਉਣ ਲਈ ਬਿਬੇਕਗੜ੍ਹ ਪ੍ਰਕਾਸ਼ਨ ਵੱਲੋ ਛਾਪਿਆ ਗਿਆ ਹੈ।

ਅੱਖਰ ਗਿਆਨ ਕਾਇਦਾ ਪੈਂਤੀ ਅੱਖਰੀ ਦੇ ਗਿਆਨ ਦੀ ਗੱਲ ਕਰਦਾ ਹੈ ਤੇ ਹਰ ਅੱਖਰ ਦੇ ਨਾਲ ਤਿੰਨ-ਤਿੰਨ ਸ਼ਬਦ ਦਿੱਤੇ ਹਨ। ਜਿਸ ਤੋ ਬੱਚਿਆਂ ਨੂੰ ਅੱਖਰਾਂ ਦੀ ਪਹਿਚਾਣ ਦੇ ਨਾਲ ਨਾਲ ਸ਼ਬਦਾਂ ਦਾ ਗਿਆਨ ਹੋ ਸਕੇ।

ਅੱਖਰ ਪੂਰਨੇ ਕਾਇਦਾ ਬੱਚਿਆਂ ਨੂੰ ਅੱਖਰਾਂ ਦੀ ਬਣਤਰ ਬਾਰੇ ਗਿਆਨ ਦਿੰਦਾ ਹੈ। ਇਸ ਵਿੱਚ ਹਰ ਅੱਖਰ ਦੀ ਬਣਤਰ ਨੂੰ ਟੁੱਟਵੇਂ ਰੂਪ ਵਿੱਚ ਪੂਰਾ ਕੀਤਾ ਹੈ ਤਾਕਿ ਬੱਚੇ ਨੂੰ ਪਾਉਣ ਦੀ ਜਾਂ ਪੈਨਸਿਲ ਚਲਾਉਣ ਦਾ ਸਲੀਕਾ ਆ ਜਾਵੇ।

ਸ਼ਬਦ ਬੋਧ - ਇਹ ਕਾਇਦਾ ਬੱਚਿਆ ਨੂੰ ਸ਼ਬਦਾਂ ਦਾ ਬੋਧ ਕਰਵਾਉਣ ਲਈ ਬਣਾਇਆ ਗਿਆ ਹੈ।
View full details