Skip to product information
1 of 1

Sikh Siyasat Books

ਅਹਿਵਾਲ-ਉਲ-ਖ਼ਵਾਕੀਨ

ਅਹਿਵਾਲ-ਉਲ-ਖ਼ਵਾਕੀਨ

Regular price Rs. 120.00 INR
Regular price Sale price Rs. 120.00 INR
Sale Sold out
Shipping calculated at checkout.
ਮੁਹੰਮਦ ਕਾਸਿਮ ਔਰੰਗਾਬਾਦੀ ਕ੍ਰਿਤ ਅਹਵਾਲ-ਉਲ-ਖ਼ਵਾਕੀਨ ਇਕ ਸਮਕਾਲੀ ਤੇ ਮੁੱਲਵਾਨ ਇਤਿਹਾਸਕ ਸਰੋਤ ਹੈ। ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਮੁਹੰਮਦ ਕਾਸਿਮ ਔਰੰਗਬਾਦੀ ਦੀ ਬਤੌਰ ਇਤਿਹਾਸਕਾਰ ਸੰਖੇਪ ਜਿਹੀ ਜਾਣਕਾਰੀ ਹੈ । ਦੂਜੇ ਹਿੱਸੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਪੰਜਾਬ ਵਿਚ ਸਿੱਖਾਂ ਦਾ ਮੁਗ਼ਲਾਂ ਵਿਰੁੱਧ ਸੰਘਰਸ਼ ਪੇਸ਼ ਕੀਤਾ ਹੈ । ਤੀਜੇ ਹਿੱਸੇ ਵਿਚ ਖਰੜੇ ਵਿਚੋਂ ਸਿੱਖਾਂ ਸਬੰਧੀ ਪਾਠ ਦਾ ਤਰਜਮਾ ਪੇਸ਼ ਕੀਤਾ ਹੈ । ਇਹ ਕਿਤਾਬ ਸਿੱਖ ਇਤਿਹਾਸ ਦੀ ਅਠਾਰਵੀਂ ਸਦੀ ਦੀ ਫਾਰਸੀ ਇਤਿਹਾਸਕਾਰੀ ਵਿਚ ਵਾਧਾ ਕਰੇਗਾ
View full details