Skip to product information
1 of 1

Sikh Siyasat Books

Amar Lekh | ਅਮਰ ਲੇਖ (ਭਾਗ ੧)

Amar Lekh | ਅਮਰ ਲੇਖ (ਭਾਗ ੧)

Regular price Rs. 85.00 INR
Regular price Sale price Rs. 85.00 INR
Sale Sold out
Shipping calculated at checkout.

ਅਮਰ ਲੇਖ ਕਿਤਾਬ ਬਾਰੇ:
ਅਮਰ ਲੇਖ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਅਮਰ ਲੇਖਾਂ ਦੀ ਲੜੀ ਵਿਚ ਇਹ ਪਹਿਲਾ ਭਾਗ ਹੈ। ਭਾਈ ਵਿਰ ਸਿੰਘ ਜੀ ਹੁਰਾਂ ਦੇ ਕੌਮ ਵਿਚ ਜਿੰਦ ਫੂਕਣ ਵਾਲੇ ਤੇ ਸਦਾ ਅਰਮ ਲੇਖ, ਜੋ ਖਾਲਸਾ ਸਮਾਚਾਰ ਦੀਆਂ ਪੁਰਾਣੀਆਂ ਜਿਲਦਾਂ ਵਿਚ, ਵਡੇ ਗ੍ਰੰਥਾਂ ਵਿਚ ਯਾਂ ਸਤਿਸੰਗੀਆਂ ਨੂੰ ਲਿਖੀਆਂ ਨਿੱਜੀ ਚਿਠੀਆਂ ਦੇ ਰੂਪ ਵਿਚ ਛੁਪੇ ਪਏ ਸਨ, ਉਹਨਾਂ ਨੂੰ ਪੁਸਤਕਾਂ ਦੇ ਰੂਪ ਵਿਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ।

ਅਮਰ ਲੇਖ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Amar Lekh Book:
Amar Lekh Book Book is authored by renowned Sikh author Bhai Vir Singh Ji. This is the first part in a series of Amar Lekh. Order Amar Lekh from Sikh Siyasat Books.

View full details