Skip to product information
1 of 1

Sikh Siyasat Books

ਆਸਟ੍ਰੇਲੀਆ ਵਿਚ ਸਿੱਖਾਂ ਦਾ ਇਤਿਹਾਸ | Australia Vich Sikhan Da Itihas

ਆਸਟ੍ਰੇਲੀਆ ਵਿਚ ਸਿੱਖਾਂ ਦਾ ਇਤਿਹਾਸ | Australia Vich Sikhan Da Itihas

Regular price Rs. 450.00 INR
Regular price Sale price Rs. 450.00 INR
Sale Sold out
Shipping calculated at checkout.

ਆਸਟ੍ਰੇਲੀਆ ਵਿਚ ਸਿੱਖਾਂ ਦਾ ਇਤਿਹਾਸ ਕਿਤਾਬ ਬਾਰੇ:

ਆਸਟ੍ਰੇਲੀਆ ਵਿਚ ਸਿੱਖਾਂ ਦਾ ਇਤਿਹਾਸ ਕਿਤਾਬ ਲੈੱਨ ਕੇਨਾ ਅਤੇ ਕਰਿਸਟਲ ਜੌਰਡਨ ਵੱਲੋਂ ਲਿਖੀ ਗਈ ਹੈ। ਇਸ ਕਿਤਾਬ ਦਾ ਅਨੁਵਾਦ ਅਤੇ ਸੰਪਾਦਨ ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਅਤੇ ਡਾ. ਸਮਿੱਥ ਕੌਰ ਵੱਲੋਂ ਕੀਤਾ ਗਿਆ ਹੈ। ਕਿਤਾਬ ਪੱਕੀ ਜਿਲਦ ਵਿਚ ਹੈ ਅਤੇ ਇਸ ਦੇ ਕੁੱਲ 228 ਸਫੇ ਹਨ। ਇਹ ਕਿਤਾਬ ਆਸਟ੍ਰੇਲੀਆ ਵਿਚ ਸਿੱਖਾਂ ਦੇ ਇਤਿਹਾਸ ਨੂੰ ਜਾਨਣ ਦੇ ਚਾਹਵਾਨ ਪਾਠਕਾਂ ਲਈ ਲਾਹੇਵੰਦੀ ਤੇ ਪੜ੍ਹਨਯੋਗ ਕਿਤਾਬ ਹੈ।

View full details