Baba Naudh Singh| ਬਾਬਾ ਨੋਧ ਸਿੰਘ
Baba Naudh Singh| ਬਾਬਾ ਨੋਧ ਸਿੰਘ
ਬਾਬਾ ਨੋਧ ਸਿੰਘ ਕਿਤਾਬ ਬਾਰੇ:
ਬਾਬਾ ਨੋਧ ਸਿੰਘ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਰਾਹੀਂ ਰਚਿਤ ਇਕ ਪ੍ਰਸਿੱਧ ਨਾਵਲ ਹੈ। ਇਸ ਨਾਵਲ ਦਾ ਮੁੱਖ ਪਾਤਰ ਬਾਬਾ ਨੌਧ ਸਿੰਘ ਗੁਰਸਿੱਖੀ ਨੂੰ ਪਰਣਾਇਆ ਇਕ ਅਜਿਹਾ ਪਾਤਰ ਹੈ ਜੋ ਇਸ ਨਾਵਲ ਦੀ ਇਕ ਹੋਰ ਪ੍ਰਮੱਖ ਇਸਤਰੀ ਪਾਤਰ ‘ਸੁਭਾਗ’ ਦੀ ਸੰਭਾਲ ਤੇ ਜੀਵਨ ਪਲਟਾਉ ਦਾ ਕਾਰਨ ਹੀ ਨਹੀਂ ਬਣਦਾ ਸਗੋਂ ਸਮੁੱਚੇ ਨਾਵਲ ਵਿਚ ਛਾਇਆ ਅਜਿਹਾ ਪਾਤਰ ਹੈ ਜੋ ਵੱਖ-ਵੱਖ ਜੀਵਨ ਸਥਿਤੀਆਂ ਤੇ ਵਿਅਕਤੀਆਂ ਦੇ ਰੂਬਰੂ ਹੁੰਦਾ ਗੁਰਬਾਣੀ ਤੇ ਗੁਰਸਿੱਖੀ ਦੇ ਪ੍ਰਚਾਰ ਦਾ ਮਾਧਿਅਮ ਵੀ ਬਣਦਾ ਹੈ । ਇਸ ਨਾਵਲ ਵਿਚ ਦੋਵੇਂ ਭਾਗ ਇਕੋ ਜਿਲਦ ਵਿਚ ਹਨ ।
ਬਾਬਾ ਨੋਧ ਸਿੰਘ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Baba Naudh Singh Book:
Baba Naudh Singh is a famous novel written by Bhai Vir Singh. It is a saga of spiritual and social the transformation brought about by a spiritual and social transformation brought about by a spiritually awakened, socially alert, sweet-natured, morally perfect Sikh- Baba Naudh Singh, who believed in the spiritual transformation of humankind.