1
/
of
1
Sikh Siyasat Books
ਬਨ ਯੁੱਧ | Ban Yudh (ਪ੍ਰੋ. ਪੂਰਨ ਸਿੰਘ)
ਬਨ ਯੁੱਧ | Ban Yudh (ਪ੍ਰੋ. ਪੂਰਨ ਸਿੰਘ)
Regular price
Rs. 30.00 INR
Regular price
Sale price
Rs. 30.00 INR
Unit price
/
per
Shipping calculated at checkout.
Couldn't load pickup availability
ਬਨ ਯੁੱਧ ਕਿਤਾਬ ਬਾਰੇ:
ਬਨ ਯੁੱਧ ਕਿਤਾਬ ਉੱਘੇ ਸਿੱਖ ਲੇਖਕ ਪ੍ਰੋ. ਪੂਰਨ ਸਿੰਘ ਵਲੋਂ ਲਿਖੀ ਗਈ ਹੈ। ਇਸ ਟ੍ਰੈਕਟ ਵਿਚ ਬੀਬੀ ਦੀਪ ਕੌਰ ਦੀ ਗਾਥਾ ਹੈ ਕਿ ਕਿਵੇਂ ਬੀਬੀ ਅੰਮ੍ਰਿਤ ਛਕਣ ਉਪਰੰਤ ਜਾਦੂ, ਮੰਤ੍ਰ ਟੂਣੇ ਆਦਿ ਦੇ ਅਸਰ ਤੋਂ ਮੁਕਤ ਹੋ ਗਈ । ਇਸੀ ਤਰ੍ਹਾਂ ਇਸੀ ਟ੍ਰੈਕਟ ਵਿਚ ਉਹਨਾਂ ਕਲਾਲਾਂ ਦਾ ਵੀ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਗੁਰੂ ਨੇ ‘ਗੁਰੂ ਕੇ ਲਾਲ’ ਕਹਿ ਕੇ ਨਿਵਾਜਿਆ । ਇਸ ਟ੍ਰੈਕਟ ਵਿਚ ਪ੍ਰੋ. ਪੂਰਨ ਸਿੰਘ ਜੀ ਦੇ “ਸਿਮਰਨ ਦਾ ਨੂਰੀ ਖਿੜਿਆ ਬਾਗ” ਲੇਖ ਨੂੰ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿਚ ਕਿ ਉਹਨਾਂ ਦਰਸਾਇਆ ਹੈ ਕਿ ਵਾਹਿਗੁਰੂ ਦਾ ਨਾਮ ਜਪਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ ।
ਬਨ ਯੁੱਧ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Ban Yudh Book:
Ban Yudh is authored by renowned Sikh author Prof. Puran Singh. Order Ban Yudh Sikh Siyasat Books.