Sikh Siyasat Books
Baraf Di Agg | ਬਰਫ਼ ਦੀ ਅੱਗ
Baraf Di Agg | ਬਰਫ਼ ਦੀ ਅੱਗ
Couldn't load pickup availability
ਬਰਫ਼ ਦੀ ਅੱਗ ਨਾਵਲ ਬਾਰੇ:
ਬਰਫ਼ ਦੀ ਅੱਗ ਨਾਵਲ ਪੰਜਾਬੀ ਨਾਵਲਕਾਰ ਅਤੇ ਲੇਖਕ ਜਸਵੰਤ ਸਿੰਘ ਕੰਵਲ ਵਲੋਂ ਲਿਖੀ ਗਈ ਹੈ। ਇਸ ਨਾਵਲ ਰਾਹੀਂ ਲੇਖਕ ਨੇ ਉਹਨਾਂ ਲੋਕਾਂ ਦਾ ਹਾਲ ਬਿਆਨ ਕੀਤਾ ਹੈ ਜੋ ਪਰਦੇਸ਼ ਵਿਚ ਸਖਤ ਮਹਿਨਤ ਕਰਕੇ ਪੈਸਾ ਕਮਾਉਂਦੇ ਹਨ। ਇਸ ਰਾਹੀਂ ਦੱਸਿਆ ਹੈ ਗੋਰੇ ਲੋਕ ਭਾਰਤੀਆਂ ਨਾਲ ਕਿਵੇਂ ਸਲੂਕ ਕਰਦੇ ਹਨ। ਪਾਠਕਾਂ ਨੂੰ ਇਸ ਵਿਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ।
ਬਰਫ਼ ਦੀ ਅੱਗ ਨਾਵਲ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Baraf Di Agg Novel:
Baraf Di Agg Novel is authored by renowned Punjabi Novelist and Writer Jaswant Singh Kanwal. Through this novel, the author has described the situation of those people who earn money by working hard in foreign countries. Readers will learn a lot from it. Order Baraf Di Agg Novel from Sikh Siyasat Books.
Share
