Sikh Siyasat Books
Bauh Vistaar | ਬਹੁ ਵਿਸਥਾਰ (ਸ. ਕਪੂਰ ਸਿੰਘ)
Bauh Vistaar | ਬਹੁ ਵਿਸਥਾਰ (ਸ. ਕਪੂਰ ਸਿੰਘ)
Couldn't load pickup availability
ਬਹੁ ਵਿਸਥਾਰ ਕਿਤਾਵ ਬਾਰੇ:
ਬਹੁ ਵਿਸਥਾਰ ਕਿਤਾਬ ਸਿੱਖ ਵਿਦਵਾਨ ਅਤੇ ਲੇਖਕ ਸਿਰਦਾਰ ਕਪੂਰ ਸਿੰਘ ਵਲੋਂ ਲਿਖੀ ਗਈ ਹੈ। ਇਸ ਕਿਤਾਬ ਵਿੱਚ ਇਤਿਹਾਸ, ਧਰਮ, ਅਰਥ, ਕਲਾ, ਦਰਸ਼ਨ, ਵਿਗਿਆਨ ਜਿਹੇ ਗੂੜ੍ਹੇ ਵਿਸ਼ੇ ਆ ਜਾਂਦੇ ਹਨ। ਹਰ ਪਾਸੇ ਦੀ ਸੂਝ ਦੇ ਨਾਲ-ਨਾਲ ਲਿਖਾਰੀ ਦੀ ਆਪਣੀ ਸ਼ਖ਼ਸੀਅਤ ਦਾ ਆਵੇਸ਼ ਮੌਜੂਦ ਹੁੰਦਾ ਹੈ, ਜਿਸ ਦਾ ਅਸਰ ਨਾ ਕੇਵਲ ਪਾਠਕ ਦੀਆਂ ਮਾਨਸਿਕ ਤੇ ਸਾਹਿਤਕ ਰੁਚੀਆਂ ਨੂੰ ਟੁੰਬਦਾ ਹੈ ਸਗੋਂ ਉਸ ਦੇ ਕੌਮੀ ਜਜ਼ਬੇ ਨੂੰ ਵੀ ਉਭਾਰਦਾ ਅਤੇ ਆਪਣੇ ਦੇਸ਼ ਦੀ ਮਹਾਨਤਾ ਲਈ ਸ਼ਰਧਾ ਅਤੇ ਮਾਣ ਪੈਦਾ ਕਰਦਾ ਹੈ । ਇਹ ਪੁਸਤਕ ਖ਼ਿਆਲਾਂ ਦੀ ਮੌਲਿਕਤਾ, ਵਾਕਫ਼ੀ ਦੀ ਵਿਸ਼ਾਲਤਾ ਅਤੇ ਸ਼ੈਲੀ ਦੇ ਸੰਜਮ ਦੇ ਲਿਹਾਜ਼ ਨਾਲ ਇਕ ਵੱਡ-ਮੁੱਲੀ ਰਚਨਾ ਹੈ ਅਤੇ ਹਰ ਪੰਜਾਬੀ ਦੇ ਕਦਰ ਕਰਨ ਜੋਗ ਹੈ ।
ਬਹੁ ਵਿਸਥਾਰ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Bauh Vistaar Book:
Bouh Vistaar book is authored by renowned Sikh author S. Kapur Singh In this book, dark topics like history, religion, meaning, art, philosophy, science come up.