Skip to product information
1 of 1

Sikh Siyasat Books

Belion Nikalde Sher| ਬੇਲਿਓ ਨਿਕਲਦੇ ਸ਼ੇਰ

Belion Nikalde Sher| ਬੇਲਿਓ ਨਿਕਲਦੇ ਸ਼ੇਰ

Regular price Rs. 649.00 INR
Regular price Sale price Rs. 649.00 INR
Sale Sold out
Shipping calculated at checkout.
ਇਹ ਰਚਨਾ ਭਾਈ ਰਤਨ ਸਿੰਘ ਭੰਗੂ ਦੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਦੇ ਆਧਾਰ ’ਤੇ 18 ਵੀਂ ਸਦੀ ਦੇ ਸਿੱਖ ਇਤਿਹਾਸ ਦੀ ਗਾਲਪਨਿਕ ਪੇਸ਼ਕਾਰੀ ਹੈ । 'ਨਾਨਕ ਰਾਜ ਚਲਾਇਆ' ਲੜੀ ਹੇਠ 3 ਭਾਗਾਂ ਵਿਚ ਛਪਣ ਵਾਲੀ ਗਲਪ-ਰਚਨਾ ਦੀ ਇਹ ਦੂਜੀ ਪੁਸਤਕ ਹੈ । ਇਸ ਵਿਚੋਂ ਸਿੱਖੀ ਸਿਦਕ, ਦ੍ਰਿੜ੍ਹਤਾ, ਕੁਰਬਾਨੀ ਤੋਂ ਇਲਾਵਾ ਉੱਚੇ-ਸੁੱਚੇ ਖ਼ਾਲਸਈ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ।
View full details