Skip to product information
1 of 1

Sikh Siyasat Books

ਬੋਲੇ ਨਿਹੰਗ ਸਿੰਘਾਂ | Boley Nihang Singhan

ਬੋਲੇ ਨਿਹੰਗ ਸਿੰਘਾਂ | Boley Nihang Singhan

Regular price Rs. 120.00 INR
Regular price Sale price Rs. 120.00 INR
Sale Sold out
Shipping calculated at checkout.

ਕਿਤਾਬ 'ਬੋਲੇ ਨਿਹੰਗ ਸਿੰਘਾਂ' ਡਾ. ਅਮਨਪ੍ਰੀਤ ਸਿੰਘ ਵੱਲੋਂ ਲਿਖੀ ਗਈ ਹੈ। ਨਿਹੰਗ ਸਿੰਘਾਂ ਦੇ ਬੋਲੇ ਉਹਨਾਂ ਦੀ ਚੜ੍ਹਦੀਕਲਾ ਦੀ ਸੁਰਤਿ, ਅਜ਼ਾਦ ਫਿਜਾ, ਬੇਬਾਕੀ, ਨਿਰਭੈਤਾ ਤੇ ਸਮੇਂ ਦੇ ਹਲਾਤਾਂ ਵਿੱਚੋਂ ਨਿਕਲੇ ਤੇ ਉਪਜੇ। ਫੌਜੀ ਵਰਤੋਂ ਵਾਲਾ ਨੁਕਤਾ ਤਾਂ ਦੂਜਿਆਂ ਦੇ ਪੱਖ ਤੋਂ ਸੀ, ਪਰ ਗੁਰੂ ਕੀਆਂ ਲਾਡਲੀਆਂ ਫੌਜਾਂ ਤਾਂ ਦਸਮ ਗੁਰੂ ਦੇ 52 ਹੁਕਮਾਂ ਵਿੱਚੋਂ 27ਵੇਂ ਹੁਕਮ ਅਨੁਸਾਰ ਸੁਤੰਤਰ ਵਿਚਰਦੀਆਂ ਸਨ ਤੇ ਸੁਤੰਤਰ ਵਿਚਰਦਿਆਂ ਸਨ ਤੇ ਸੁਤੰਤਰ ਵਿਚਰਦਿਆਂ ਦੇ ਕਾਹਦੇ ਓਹਲੇ ਪੜਦੇ।ਇਹ ਬੋਲੇ ਗੁਰੂ ਸਾਹਿਬ ਜੀ ਵੇਲੇ ਤੋਂ ਹੀ ਹੋਂਦ ਵਿੱਚ ਆਉਂਦੇ ਗਏ।

Discover the untold linguistic and spiritual legacy of the Nihang Singhs in Boley Nihang Singhan, an insightful new book by Dr. Amanpreet Singh. This pioneering work explores the unique language and expressions of the Nihang Singh tradition — born from Chardi Kala (eternal optimism), bebaki (fearlessness), and the spirit of independence rooted in Guru Gobind Singh Ji’s 52 Hukams. Far beyond mere military jargon, these spoken traditions reflect a sovereign mindset nurtured in free air and spiritual discipline. The book traces the historical evolution of these idioms from the Guru period to the present, emphasizing their deep cultural and martial significance. Ideal for scholars, Sikh history enthusiasts, and those interested in indigenous languages and oral traditions of Punjab.

View full details