Sikh Siyasat Books
Chikkar De Kanwal | ਚਿੱਕੜ ਦੇ ਕੰਵਲ
Chikkar De Kanwal | ਚਿੱਕੜ ਦੇ ਕੰਵਲ
Couldn't load pickup availability
ਚਿੱਕੜ ਦੇ ਕੰਵਲ ਕਿਤਾਬ ਬਾਰੇ:
ਚਿੱਕੜ ਦੇ ਕੰਵਲ ਕਿਤਾਬ ਪੰਜਾਬੀ ਨਾਵਲਕਾਰ ਅਤੇ ਲੇਖਕ ਜਸਵੰਤ ਸਿੰਘ ਕੰਵਲ ਵਲੋਂ ਲਿਖੀ ਗਈ ਹੈ। ਇਹ ਪੁਸਤਕ ਜਸਵੰਤ ਸਿੰਘ ਕੰਵਲ ਦੀਆਂ ਲਿਖੀਆਂ 14 ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਵਿਚ ਜਨਤਾ ਦੇ ਦ੍ਰਿਸ਼ਟੀਕੋਣ ਨੂੰ ਕਹਾਣੀ ਰੂਪ ਵਿਚ ਲਿਆਂਦਾ ਹੈ। ਨਵੇਂ ਢੰਗ ਦੇ ਵਿਚਾਰ ਇਸ ਪੁਸਤਕ ਦੇ ਸਫਿਆਂ ਤੇ ਥਾਂ ਥਾਂ ਪਰ ਖਿਲਾਰੇ ਪਏ ਹਨ।
ਚਿੱਕੜ ਦੇ ਕੰਵਲ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Chikkar De Kanwal Book:
Chikkar De Kanwal book is authored by renowned Punjabi Novelist and Writer Jaswant Singh Kanwal. This book is a collection of 14 stories written by Jaswant Singh Kanwal. In this, the public's point of view has been brought in the form of a story. Order Chikkar De Kanwal book from Sikh Siyasat Books.
Share
