Churae Gaye Vareh | ਚੁਰਾਏ ਗਏ ਵਰ੍ਹੇ
Churae Gaye Vareh | ਚੁਰਾਏ ਗਏ ਵਰ੍ਹੇ
ਚੁਰਾਏ ਗਏ ਵਰ੍ਹੇ ਕਿਤਾਬ ਬਾਰੇ:
1984 ਵਿੱਚ ਕੀਤੇ ਭਾਰਤੀ ਫ਼ੌਜ ਦੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਸ. ਸਿਮਰਨਜੀਤ ਸਿੰਘ ਮਾਨ ਨੇ ਇੰਡੀਅਨ ਪੁਲੀਸ ਸਰਵਿਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਦੇਣ ਤੋਂ ਖ਼ਫ਼ਾ ਹੋਈ ਸਰਕਾਰ ਨੇ ਸ. ਸਿਮਰਨਜੀਤ ਸਿੰਘ ਮਾਨ 'ਤੇ ਬਹੁਤ ਸਾਰੇ ਦੋਸ਼ ਮੜ੍ਹ ਦਿੱਤੇ, ਜਿਨ੍ਹਾਂ ਵਿੱਚ ਇੰਦਰਾ ਗਾਂਧੀ ਦਾ ਕਤਲ ਵੀ ਸ਼ਾਮਿਲ ਸੀ। ਹਾਲਾਤ ਨੂੰ ਭਾਂਪਦੇ ਹੋਏ ਸ. ਮਾਨ ਰੂਪੋਸ਼ ਹੋ ਗਏ, ਪਰ ਭਾਰਤ ਛੱੱਡਣ ਦੀ ਕੋਸ਼ਿਸ਼ ਵਿੱਚ ਗ੍ਰਿਫ਼ਤਾਰ ਹੋ ਗਏ। ਉਹਨਾਂ ਪੰਜ ਸਾਲ ਜੇਲ੍ਹ ਵਿੱਚ ਬਿਤਾਏ।
ਸਾਕਾ ਨੀਲਾ ਤਾਰਾ ਤੋਂ ਤਿੰਨ ਦਹਾਕਿਆਂ ਉਪਰੰਤ ਉਹਨਾਂ ਦੀ ਪੁੱਤਰੀ 'ਪਵਿਤ ਕੌਰ' ਨੇ ਸ. ਮਾਨ ਦੇ ਜੇਲ੍ਹ ਵਿੱਚ ਬਿਤਾਏ ਪੰਜ ਵਰ੍ਹਿਆਂ ਨੂੰ ਮੁੜ ਸੁਰਜੀਤ ਕੀਤਾ ਹੈ। ਇਹ ਪਵਿਤ ਕੌਰ ਦੇ ਨਿੱਜ, ਉਸ ਦੇ ਪਰਿਵਾਰ ਅਤੇ ਇਤਿਹਾਸ ਦੀ ਇੱਕ ਵੱਡੀ ਸੰਕਟਮਈ ਘੜੀ ਦੀ ਕਹਾਣੀ ਵੀ ਹੈ।
About Churae Gaye Vareh Book :
In 1984, Simranjit Singh Mann resigned from the Indian Police Service in protest of Operation Blue Star, the Indian Army operation ordered by Indira Gandhi, then prime minister, that cleared the Golden Temple complex of Sikh militants. Mann was subsequently charged, among other things, with conspiracy to assassinate Prime Minister Indira Gandhi. A passionate Sikh whose radical beliefs were honed by his family, Mann went underground and was apprehended while trying to flee the country. He spent five years in prison, after which all charges were dropped.
Three decades after Blue Star, his daughter Pavit Kaur looks back on the years her father spent in prison. In this disarmingly honest and emotionally charged account, Pavit Kaur documents her father’s hellish journey through the Indian prison system. This is also a personal story and the story of a family during one of the most fraught times in India's history.