Skip to product information
1 of 2

Sikh Siyasat Books

ਸ. ਅਜਮੇਰ ਸਿੰਘ ਦੀਆਂ ਸਾਰੀਆਂ 8 ਕਿਤਾਬਾਂ | A Set of All 8 Books by S. Ajmer Singh

ਸ. ਅਜਮੇਰ ਸਿੰਘ ਦੀਆਂ ਸਾਰੀਆਂ 8 ਕਿਤਾਬਾਂ | A Set of All 8 Books by S. Ajmer Singh

Regular price Rs. 4,425.00 INR
Regular price Sale price Rs. 4,425.00 INR
Sale Sold out
Shipping calculated at checkout.

ਸ. ਅਜਮੇਰ ਸਿੰਘ ਦੀਆਂ ਲਿਖੀਆਂ ਸਾਰੀਆਂ ਕਿਤਾਬਾਂ ਦੇ ਜੁੱਟ ਬਾਰੇ:

ਪਾਠਕਾਂ ਦੀ ਸਹੂਲਤ ਲਈ ਅਦਾਰਾ ਸਿੱਖ ਸਿਆਸਤ ਦੇ ਕਿਤਾਬਾਂ ਵਾਲੇ ਉੱਦਮ ਵੱਲੋਂ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਵਿਚਾਰਕ ਸ. ਅਜਮੇਰ ਸਿੰਘ ਦੀਆਂ ਲਿਖੀਆਂ ਸਾਰੀਆਂ ਕਿਤਾਬਾਂ ਦਾ ਇਕ ਜੁੱਟ ਤਿਆਰ ਕੀਤਾ ਗਿਆ ਹੈ ਤਾਂ ਕਿ ਪਾਠਕ ਸਾਰੀਆਂ ਕਿਤਾਬਾਂ ਇਕੋ ਵਾਰ ਵਿਚ ਮੰਗਵਾ ਸਕਣ। ਇਹ ਸਾਰੀਆਂ ਕਿਤਾਬਾਂ ਪੱਕੀ ਜਿਲਦ ਵਿੱਚ ਹਨ।

ਇਸ ਜੁੱਟ ਵਿਚ ਹੇਠ ਲਿਖੀਆਂ ਕਿਤਾਬਾਂ ਸ਼ਾਮਿਲ ਹਨ:

  1. ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਇਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ)
  2. (ਸਿੱਖ ਰਾਜਨੀਤੀ ਦਾ ਦੁਖਾਂਤ) ਕਿਸ ਬਿਧ ਰੁਲੀ ਪਾਤਿਸ਼ਾਹੀ
  3. 1984 ਅਣਚਿਤਵਿਆ ਕਹਿਰ (ਨਾ ਮੰਨਣਯੋਗ, ਨਾ ਭੁੱਲਣਯੋਗ, ਨਾ ਬਖਸ਼ਣਯੋਗ)
  4. (ਤੀਜੇ ਘੱਲੂਘਾਰੇ ਤੋਂ ਬਾਅਦ) ਸਿੱਖਾਂ ਦੀ ਸਿਧਾਂਤਕ ਘੇਰਾਬੰਦੀ
  5. ਗਦਰੀ ਬਾਬੇ ਕੌਣ ਸਨ? (ਅਣਮੱਤੀਆਂ ਦੇ ਕੂੜਦਾਅਵਿਆਂ ਦਾ ਖੰਡਨ)
  6. (ਤੂਫਾਨਾਂ ਦਾ  ਸ਼ਾਹ ਅਸਵਾਰ) ਸ਼ਹੀਦ ਕਰਤਾਰ ਸਿੰਘ ਸਰਾਭਾ
  7. ਸ਼ਹੀਦ ਜਸਵੰਤ ਸਿੰਘ ਖਾਲੜਾ (ਸੋਚ,ਸੰਘਰਸ਼ ਅਤੇ ਸ਼ਹਾਦਤ)
  8. ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁਖ) (ਸੰਪਾਦਿਤ)
  9.  ਖਾੜਕੂ ਲਹਿਰਾਂ ਦੇ ਅੰਗ-ਸੰਗ

About A Complete Set of 8 Books Sikh political analyst & author Bhai Ajmer Singh:

Sikh Siyasat Books has compiled a complete set of 8 Books penned by Sikh political analyst and author Bhai Ajmer Singh. This set is prepared for the convenance of buyers/readers so that they could order/buy all books penned by author together. All books included in this particular set are in hardback. 

Here is complete list of books included in this set:-

  1. Vehvin Sadi Si Sikh Rajneeti (Ek Gulami Ton Duji Gulami Tak)
  2. (Sikh Rajniti Da Dukhant) Kis Bidh Ruli Patshahi
  3. 1984 Unchitviya Kehar (Na Mannanyog, Na Bhulanyog, Na Bakhshanyog)
  4. (Teeje Ghallughare Ton Baad) Sikhan Di Sidhantak Gherabandi
  5. Gadri Babey Kaun San (Anmattian De Koordaavian Da Khandan)
  6. (Toofanan Da Shah Asvaar) Shaheed Kartar Singh Sarabha
  7. Shaheed Jaswant Singh Khalra (Soch, Sangharsh Ate Shahadat)
  8. Sikh Drishti Da Gaurav (Pachhmi, Islaami Ate Brahmani Chintan De Sanmukh) (Edited)
  9.  Kharku Lehara De Ang Sang

View full details