Skip to product information
1 of 1

Sikh Siyasat Books

ਗੱਦ ਕਾਵਿ ਦੀਆਂ ਸੱਤ ਖਾਰੀਆਂ | Gad Kaav Dian Satt Kharian

ਗੱਦ ਕਾਵਿ ਦੀਆਂ ਸੱਤ ਖਾਰੀਆਂ | Gad Kaav Dian Satt Kharian

Regular price Rs. 200.00 INR
Regular price Sale price Rs. 200.00 INR
Sale Sold out
Shipping calculated at checkout.

ਗੱਦ ਕਾਵਿ ਦੀਆਂ ਸੱਤ ਖਾਰੀਆਂ ਕਿਤਾਬ ਬਾਰੇ:

ਗੱਦ ਕਾਵਿ ਦੀਆਂ ਸੱਤ ਖਾਰੀਆਂ ਕਿਤਾਬ ਉੱਘੇ ਸਿੱਖ ਲੇਖਕ ਪ੍ਰੋ. ਪੂਰਨ ਸਿੰਘ ਵਲੋਂ ਲਿਖੀ ਗਈ ਹੈ। ਇਹ ਪੁਸਤਕ ‘SEVEN BASKET OF PROSE POEMS’ ਦਾ ਪੰਜਾਬੀ ਕਾਵਿ-ਰੂਪਾਂਤਰਣ ਹੈ। ਇਸ ਵਿਚ ਗੱਦ-ਕਾਵਿ ਦੀਆਂ ਸੱਤ ਖਾਰੀਆਂ ਸੰਕਲਿਤ ਹਨ, ਪਰ ਇਸਦੀ ਹਰ ਖਾਰੀ ਇਕ ਕਵਿਤਾ ਨਹੀਂ, ਆਪਣੇ ਆਪ ਵਿਚ ਸੰਪੂਰਨ ਕਾਵਿ ਪੁਸਤਕ ਹੈ ਅਤੇ ਕਈ ਹਾਲਤਾਂ ਵਿਚ ਤਾਂ ਇਸ ਦੇ ਕਈ ਖੰਡ ਹਨ। ਇਸੇ ਲਈ ਇਸ ਪੁਸਤਕ ਦਾ ਅਤੇ ਇਸ ਦੀਆਂ ਸੱਤਾਂ ਖਾਰੀਆਂ ਜਾਂ ਪੁਸਤਕਾਂ ਨਾਲ ਪਾਠਕਾਂ ਦੀ ਜਾਣ ਪਛਾਣ ਕਰਾਉਣੀ ਬੜੀ ਜ਼ਰੂਰੀ ਹੈ।  

ਗੱਦ ਕਾਵਿ ਦੀਆਂ ਸੱਤ ਖਾਰੀਆਂ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Gad Kaav Dian Satt Kharian Book:

Gad Kaav Dian Satt Kharian book is authored by renowned Sikh author Prof. Puran Singh. This Book is Punjabi poetry translation of ‘SEVEN BASKET OF PROSE POEMS’. Order Gad Kaav Dian Satt Kharian book from Sikh Siyasat Books.

View full details