Sikh Siyasat Books
ਘੱਲੂਘਾਰਾ ਜੂਨ ੧੯੮੪ ਅੱਖੀਂ ਡਿੱਠੇ ਤੇ ਹੱਡੀਂ-ਹੰਡਾਏ ਹਾਲ (ਰਾਜ ਸਿੰਘ)
ਘੱਲੂਘਾਰਾ ਜੂਨ ੧੯੮੪ ਅੱਖੀਂ ਡਿੱਠੇ ਤੇ ਹੱਡੀਂ-ਹੰਡਾਏ ਹਾਲ (ਰਾਜ ਸਿੰਘ)
Couldn't load pickup availability
About Ghallughara June 1984 (Akhin Dithe Ate Haddin Handaye Haal) Book:
Ghallughara June 1984 (Akhin Dithe Ate Haddin Handaye Haal) is a powerful and emotional book written by Bhai Raj Singh, who was directly involved in the events of June 1984. This book shares a true story of the attack on Sri Harmandir Sahib (Golden Temple) and the brave Sikh fight led by Sant Giani Jarnail Singh Khalsa Bhindranwale.
Even though Bhai Raj Singh is not a professional historian, he tells the story in a simple and honest way. He mixes his own experiences with poetic language to show the pain, courage, and faith of the people who lived through the Ghallughara (massacre). His words help readers feel the emotions and atmosphere of those difficult days.
The book shows the spirit of the Sikh warriors from the 18th century—brave, spiritual, and passionate about justice. The characters in the story show the strong inner power and values of the Sikh community during this dark time.
This book is more than just a personal story. It gives an important look into Sikh history. Ghallughara June 1984 (Akhin Dithe Ate Haddin Handaye Haal) helps readers, especially young people, understand what really happened in June 1984 from someone who saw it and felt it deeply. If you want an honest and emotional story about the June 1984 tragedy, this book is a must-read. You can now order Ghallughara June 1984 (Akhin Dithe Ate Haddin Handaye Haal) worldwide from Sikh Siyasat Books by Virasat Books.
ਕਿਤਾਬ ਘੱਲੂਘਾਰਾ ਜੂਨ ੧੯੮੪ ਅੱਖੀਂ ਡਿੱਠੇ ਤੇ ਹੱਡੀਂ-ਹੰਡਾਏ ਹਾਲ ਬਾਰੇ :
ਭਾਈ ਰਾਜ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਸਿੱਖਾਂ ਵੱਲੋਂ ਲੜੇ ਗਏ ਸੰਘਰਸ਼ ਵਿੱਚ ਨਿੱਜੀ ਤੌਰ ’ਤੇ ਸ਼ਾਮਿਲ ਜਿਊੜਿਆਂ ਵਿੱਚੋਂ ਇੱਕ ਹਨ । ਉਹ ਭਾਵੇਂ ਇਤਿਹਾਸ ਦੀ ਵਿਧਾ ਵਿੱਚ ਨਿਪੁੰਨ ਇਤਿਹਾਸਕਾਰ ਨਹੀਂ ਹਨ ਪ੍ਰੰਤੂ ਉਨ੍ਹਾਂ ਨੇ ਹੱਡੀਂ-ਹੰਡਾਏ ਸੱਚ ਨੂੰ ਬਹੁਤ ਹੀ ਸਾਦਗੀ ਨਾਲ ਸਾਧਾਰਨ ਵਾਰਤਕ ਅਤੇ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ । ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਦ੍ਰਿਸ਼ਾਂ ਵਿਚਲੇ ਕਈ ਪਾਤਰਾਂ ਦੀ ਚੇਤਨਾ ਦੀਆਂ ਡੂੰਘਾਈਆਂ ਵਿੱਚ ੧੮ਵੀਂ ਸਦੀ ਦੇ ਸਿੱਖਾਂ ਦਾ ਕਿਰਦਾਰ ਡੂੰਘਾ ਉਤਰਿਆ ਹੋਇਆ ਨਜ਼ਰ ਆਉਂਦਾ ਹੈ । ਉਨਾਂ ਦੇ ਜੰਗ ਲਈ ਮਚਲਦੇ ਚਾਅ, ਜੋਸ਼ ਅਤੇ ਨਾਲ ਹੀ ਇੱਕ ਵਜਦ ਪੂਰਨ ਠਰ੍ਹੰਮਾ ਪਾਠਕ ਨੂੰ ਸਿੱਖ ਕਿਰਦਾਰ ਦੇ ਜੰਗ ਨਾਲ ਰਿਸ਼ਤੇ ਅਤੇ ਜੰਗ ਦੌਰਾਨ ਉਸਦੇ ਵਿਹਾਰ ਦੀ ਉਚਾਈ ਦੇ ਉਸ ਅਣਕਹੇ ਸੱਚ ਨਾਲ ਜੋੜਦਾ ਹੈ ਜਿਸ ਦਾ ਅਗਾਧ ਬੋਧ ਆਮ ਸਧਾਰਨ ਵਿਅਕਤੀ ਨੂੰ ਵੀ ਇਤਿਹਾਸ ਅੰਦਰ ਵਰਤਦੀ ਦਿੱਬ-ਦ੍ਰਿਸ਼ਟੀ ਦਾ ਸੁਆਮੀ ਬਣਾ ਦਿੰਦਾ ਹੈ ।
Share
