Sikh Siyasat Books
ਘਰੇਲੂ ਪੰਜਾਬੀ (ਕਾਇਦਾ) | Gharelu Punjabi (Kaida)
ਘਰੇਲੂ ਪੰਜਾਬੀ (ਕਾਇਦਾ) | Gharelu Punjabi (Kaida)
Couldn't load pickup availability
ਨਵਾਂ ਕਾਇਦਾ ਘਰੇਲੂ ਪੰਜਾਬੀ ਜਿਸ ਵਿੱਚ ਸਾਡੀ ਆਮ ਬੋਲਚਾਲ ਅਤੇ ਘਰਾਂ ਵਿੱਚ ਵਰਤਣ ਵਾਲੀਆਂ ਆਮ ਚੀਜ਼ਾਂ ਨੂੰ ਤਸਵੀਰਾਂ ਨਾਲ ਦਰਸਾਇਆ ਗਿਆ ਹੈ ਅਤੇ ਕੁਝ ਚੀਜ਼ਾਂ/ਵਸਤੂਆਂ ਦੇ ਨਵੇਂ ਨਾਮ ਵੀ ਕਾਇਦੇ ਦੇ ਕਾਮਿਆਂ ਵੱਲੋਂ ਘੜੇ ਗਏ ਹਨ, ਜੋ ਕੇ ਅਸੀਂ ਹਮੇਸ਼ਾਂ ਅੰਗਰੇਜ਼ੀ ਭਾਖਾ ਵਾਲੇ ਹੀ ਬੋਲਦੇ ਹਾਂ। ਜਿਸ ਦਾ ਨਮੂਨਾ ਤੁਸੀਂ ਤਸਵੀਰ ਰਾਹੀ ਦੇਖ ਸਕਦੇ ਹੋ।
ਇਸ ਕਾਇਦੇ ਵਿੱਚ ਪੈਂਤੀ ਅੱਖਰੀ ਦੇ ਹਰ ਅੱਖਰ ਦੇ ਚਾਰ ਸ਼ਬਦ ਦਿੱਤੇ ਹਨ ਜਿਹੜੇ ਅਸੀਂ ਅਕਸਰ ਘਰ ਵਿੱਚ ਵਰਤਦੇ ਜਾ ਬੋਲਦੇ ਹਾਂ।
The new guide "Gharelu Punjabi" showcases our everyday language and common household items through pictures. Some new names for objects have also been coined by the creators of this guide, replacing the English terms we often use. You can see examples of these through the images provided. This guide includes four words for each letter of the 35-letter Punjabi alphabet, which are frequently used in our homes.
Share
