Sikh Siyasat Books
Goorhe Rishtian De Gujjhe Rahass | ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ
Goorhe Rishtian De Gujjhe Rahass | ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ
Couldn't load pickup availability
ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ ਕਿਤਾਬ ਬਾਰੇ:
ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ ਕਿਤਾਬ ਸਿੱਖ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ ਲਿਖੀ ਗਈ ਹੈ। ਇਹ ਪੁਸਤਕ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵੱਲੋਂ ਡਾ. ਗੁਰਤਰਨ ਸਿੰਘ ਸਿੱਧੂ ਨੂੰ ਸਮੇਂ-ਸਮੇਂ ’ਤੇ ਲਿਖੇ ਖਤਾਂ ਦਾ ਸੰਗ੍ਰਹਿ ਹੈ। ਇਹ ਜੋ ਖਤ ਪਾਠਕ ਦੇ ਧਿਆਨ ਵਿਚ ਲਿਆਂਦੇ ਜਾ ਰਹੇ ਹਨ, ਇਹਨਾਂ ਰਾਹੀਂ ਸਮੇਂ ਦੇ ਦੌਰ, ਕਵੀ ਦਾ ਦ੍ਰਿੜ੍ਹ ਇਰਾਦਾ, ਉਸ ਦਾ ਮਹਾਂਕਾਵਿਕ ਬਹੁਪਰਤੀ-ਦ੍ਰਿਸ਼ ਕਿਸੇ ਰੂਪ ਵਿਚ ਜ਼ਰੂਰ ਪਾਠਕ ਨੂੰ ਅਨੁਭਵ ਹੋਵੇਗਾ।
ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Goorhe Rishtian De Gujjhe Rahass Book:
Goorhe Rishtian De Gujjhe Rahass is authored by renowned Sikh author Pro. Harinder Singh Mehboob. This book was written by Prof. Dr. Harinder Singh Mehboob Gurtaran Singh Sidhu has a collection of letters written from time to time. OrderGoorhe Rishtian De Gujjhe Rahass book from Sikh Siyasat Books.
Share
