Skip to product information
1 of 1

Sikh Siyasat Books

Guru Gobind Singh ji Di Vaisakhi | ਗੁਰੁ ਗੋਬਿੰਦ ਸਿੰਘ ਜੀ ਦੀ ਵੈਸਾਖੀ

Guru Gobind Singh ji Di Vaisakhi | ਗੁਰੁ ਗੋਬਿੰਦ ਸਿੰਘ ਜੀ ਦੀ ਵੈਸਾਖੀ

Regular price Rs. 260.00 INR
Regular price Sale price Rs. 260.00 INR
Sale Sold out
Shipping calculated at checkout.

ਗੁਰੁ ਗੋਬਿੰਦ ਸਿੰਘ ਜੀ ਦੀ ਵੈਸਾਖੀ ਕਿਤਾਬ ਬਾਰੇ:
ਗੁਰੁ ਗੋਬਿੰਦ ਸਿੰਘ ਜੀ ਦੀ ਵੈਸਾਖੀ ਕਿਤਾਬ ਸਿੱਖ ਵਿਦਵਾਨ ਅਤੇ ਲੇਖਕ ਸਿਰਦਾਰ ਕਪੂਰ ਸਿੰਘ ਵਲੋਂ ਲਿਖੀ ਗਈ ਹੈ। 1699 ਈਸਵੀ ਨੂੰ ਵੈਸਾਖੀ ਵਾਲ਼ੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਨਾਟਕ ਸ਼ਾਸਤ੍ਰ ਦੇ ਜਿਸ ਭਰਪੂਰ ਗਿਆਨ ਦਾ ਪ੍ਰਮਾਣ ਦਿੱਤਾ, ਉਹ ਸਭ ਨੂੰ ਗਿਆ ਹੈ ਪਰ ਬਹੁਤਿਆਂ ਨੂੰ ਉਸ ਇਨਕਲਾਬੀ ਖਿਆਲ ਬਾਰੇ ਗਿਆਨ ਨਹੀਂ, ਜਿਸ ਤੋਂ ਪ੍ਰੇਰਿਤ ਹੋ ਕੇ ਇਸ ਘਟਨਾ ਨੇ ਜਨਮ ਲਿਆ। ਆਮ ਲੋਕਾਂ ਨੂੰ ਇਹ ਪਤਾ ਹੈ ਕਿ ਇਸ ਯਾਦਗਾਰੀ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਸੰਗਤਾਂ ਨੂੰ ਅਨੰਦਪੁਰ ਸਾਹਿਬ ਵਿਖੇ ਆਉਣ ਦਾ ਹੁਕਮ ਦਿੱਤਾ।

ਗੁਰੁ ਗੋਬਿੰਦ ਸਿੰਘ ਜੀ ਦੀ ਵੈਸਾਖੀ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Guru Gobind Singh ji Di Vaisakhi  Book:
Guru Gobind Singh ji Di Vaisakhi Book is authored by renowned Sikh author S. Kapur Singh

View full details