Skip to product information
1 of 1

Sikh Siyasat Books

ਹੰਨੈ ਹੰਨੈ ਪਾਤਸ਼ਾਹੀ | Hanne Hanne Patshahi

ਹੰਨੈ ਹੰਨੈ ਪਾਤਸ਼ਾਹੀ | Hanne Hanne Patshahi

Regular price Rs. 550.00 INR
Regular price Sale price Rs. 550.00 INR
Sale Sold out
Shipping calculated at checkout.

ਹੰਨੈ ਹੰਨੈ ਪਾਤਸ਼ਾਹੀ ਕਿਤਾਬ ਬਾਰੇ:

ਹੰਨੈ ਹੰਨੈ ਪਾਤਸ਼ਾਹੀ ਕਿਤਾਬ ਸਿੱਖ ਲੇਖਕ ਜਗਦੀਪ ਸਿੰਘ ਵਲੋਂ ਲਿਖੀ ਗਈ ਹੈ। ਇਹ ਰਚਨਾ ਭਾਈ ਰਤਨ ਸਿੰਘ ਭੰਗੂ ਦੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਦੇ ਆਧਾਰ ’ਤੇ 18 ਵੀਂ ਸਦੀ ਦੇ ਸਿੱਖ ਇਤਿਹਾਸ ਦੀ ਗਾਲਪਨਿਕ ਪੇਸ਼ਕਾਰੀ ਹੈ। ਇਸ ਵਿਚੋਂ ਸਿੱਖੀ ਸਿਦਕ, ਦ੍ਰਿੜ੍ਹਤਾ, ਕੁਰਬਾਨੀ ਤੋਂ ਇਲਾਵਾ ਉੱਚੇ-ਸੁੱਚੇ ਖ਼ਾਲਸਈ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਖ਼ਾਲਸਈ ਜਜ਼ਬੇ ਨਾਲ ਸ਼ਰਸ਼ਾਰ ਇਹ ਰਚਨਾ ਲਹੂ-ਵੀਟਵੇਂ ਸਿੱਖ ਇਤਿਹਾਸ ਦਾ ਪ੍ਰੇਰਨਾ-ਭਰਪੂਰ ਪੁਨਰ-ਕਥਨ ਹੈ।  

ਹੰਨੈ ਹੰਨੈ ਪਾਤਸ਼ਾਹੀ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Hanne Hanne Patshahi Book:

Hanne Hanne Patshahi is authored by Jagdeep Singh. This work is a presentation of 18th century Sikh history based on Bhai Ratan Singh Bhangu's 'Sri Gur Panth Prakash'. Apart from Sikh devotion, determination and sacrifice, there are direct visions of high Khalsai character in this work. Infused with the Khalsai spirit, this work is an inspiring retelling of the Sikh history.

You can order Hanne Hanne Patshahi book from anywhere in the world through Sikh Siyasat Books.

View full details