Skip to product information
1 of 1

Sikh Siyasat Books

ਹਾਜਿਰ ਹਜੂਰ ਖੁਦਾਇ | Hazar Hazoor Khudai Book By Sant Singh Maskeen Ji

ਹਾਜਿਰ ਹਜੂਰ ਖੁਦਾਇ | Hazar Hazoor Khudai Book By Sant Singh Maskeen Ji

Regular price Rs. 200.00 INR
Regular price Sale price Rs. 200.00 INR
Sale Sold out
Shipping calculated at checkout.

About Hazar Hazoor Khudai Book
Hazar Hazoor Khudai is a profound work by Maskeen Ji that delves into the teachings of Gurbani, providing a pathway to spiritual enlightenment. This book highlights the preciousness of human birth, emphasizing that life is a rare opportunity to connect with the divine. In Hazar Hazoor Khudai, Maskeen Ji explains that embedding the divine name of God within our hearts is the ultimate goal, which leads to spiritual liberation and residing in the eternal home of peace. The book guides readers on how to transcend the continuous cycle of birth and death by establishing a true connection with the Guru. 

ਹਾਜਿਰ ਹਜੂਰ ਖੁਦਾਇ ਕਿਤਾਬ ਬਾਰੇ:
ਇਸ ਪੁਸਤਕ ਵਿਚ ਮਸਕੀਨ ਜੀ ਨੇ ਗੁਰਬਾਣੀ ਦੀ ਵਿਆਖਿਆ ਕਰਦੇ ਹੋਏ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ! ਸੰਸਾਰ ਵਿਚ ਜਿਸ ਕਰਕੇ ਇਹ ਮਨੁੱਖਾ ਜਨਮ ਪ੍ਰਾਪਤ ਹੋਇਐ, ਜਿਸ ਕਰਕੇ ਤੂੰ ਆਇਐਂ, ਗੁਰੂ ਨੂੰ ਮਿਲ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨੂੰ ਵਸਾ, ਤਾਂ ਕਿ ਤੇਰਾ ਨਿਜ ਘਰ ਵਿਚ ਵਾਸਾ ਹੋਵੇ ਤੇ ਬਾਰ ਬਾਰ ਦਾ, ਜਨਮ ਮਰਨ ਦਾ ਫੇਰਾ ਮਿਟ ਜਾਵੇ ।

View full details