Sikh Siyasat Books
Ilahi Nadar De Painde | ਇਲਾਹੀ ਨਦਰ ਦੇ ਪੈਂਡੇ (ਭਾਗ- ੨)
Ilahi Nadar De Painde | ਇਲਾਹੀ ਨਦਰ ਦੇ ਪੈਂਡੇ (ਭਾਗ- ੨)
Couldn't load pickup availability
ਇਲਾਹੀ ਨਦਰ ਦੇ ਪੈਂਡੇ ਕਿਤਾਬ ਬਾਰੇ:
ਇਲਾਹੀ ਨਦਰ ਦੇ ਪੈਂਡੇ ਕਿਤਾਬ ਸਿੱਖ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ ਲਿਖੀ ਗਈ ਹੈ। ਇਲਾਹੀ ਨਦਰ ਦੇ ਪੈਂਡੇ ਜਿਲਦ-2, ਗੁਰੂ ਅੰਗਦ ਸਾਹਿਬ ਵਾਲੇ ਇਸ ਭਾਗ ਨੂੰ ਭਾਵੇਂ ਕਿ ਆਪਣੇ ਆਪ ਵਿਚ ਇਹ ਗੁਰੂ ਅੰਗਦ ਸਾਹਿਬ ਦੇ ਪੱਖ ਤੋਂ ਪੂਰਾ ਹੀ ਮੰਨਿਆ ਜਾਵੇਗਾ; ਹਰਿੰਦਰ ਸਿੰਘ ਮਹਿਬੂਬ ਨੇ ਕ੍ਰਮਵਾਰ ਚੌਦਾਂ ਕਾਂਡਾਂ ਵਿਚ ਵੰਡਿਆ ਹੈ।
ਇਲਾਹੀ ਨਦਰ ਦੇ ਪੈਂਡੇ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Ilahi Nadar De Painde Book:
Ilahi Nadar de Pande Volume II, this part of Guru Angad Sahib, though in itself would be considered complete from the point of view of Guru Angad Sahib; Harinder Singh Mehboob has divided it into fourteen chapters respectively. Order Ilahi Nadar de Pande book from Sikh Siyasat Books.
Share
