Skip to product information
1 of 1

Sikh Siyasat Books

Jhanan Di Raat | ਝਨਾਂ ਦੀ ਰਾਤ

Jhanan Di Raat | ਝਨਾਂ ਦੀ ਰਾਤ

Regular price Rs. 850.00 INR
Regular price Sale price Rs. 850.00 INR
Sale Sold out
Shipping calculated at checkout.
‘ਝਨਾਂ ਦੀ ਰਾਤ’ ਸੱਤ ਕਾਵਿ-ਪੁਸਤਕਾਂ ਦਾ ਇਕ ਸੰਗ੍ਰਹਿ ਹੈ । ਭਾਵੇਂ ਇਹ ਗਿਣਤੀ ਪੱਖ ਤੋਂ ਵੱਖਰੇ-ਵੱਖਰੇ ਸੱਤ ਕਾਵਿ ਸੰਗ੍ਰਹਿ ਹਨ, ਪਰੰਤੂ ਇਹਨਾਂ ਪੁਸਤਕਾਂ ਦੇ ਅੰਤਰੀਵ ਵਿਚ ਇਕ ਸਾਂਝਾ ਕਾਵਿ ਨਿਯਮ ਲਗਾਤਾਰ ਵੱਖ-ਵੱਖ ਕਵਿਤਾਵਾਂ ਦੇ ਵੱਖਰੇ-ਵੱਖਰੇ ਵਿਅਕਤਿਤਵ ਨੂੰ ਜ਼ਾਹਿਰ ਕਰਦਾ ਹੋਇਆ ਵਿਚਰ ਰਿਹਾ ਹੈ । ਇਹ ਕਾਵਿ-ਪੁਸਤਕਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸੂਖਮ ਅਤੇ ਵਿਸ਼ਾਲ ਅਨੁਭਵ ਨੂੰ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਆਧਾਰ ਜ਼ਰੂਰ ਬਣਾਉਂਦੀਆਂ ਹਨ ।
View full details