Skip to product information
1 of 1

Sikh Siyasat Books

ਜੂਨ ੮੪: ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ

ਜੂਨ ੮੪: ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ

Regular price Rs. 200.00 INR
Regular price Sale price Rs. 200.00 INR
Sale Sold out
Shipping calculated at checkout.
ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਕੱਤਰ ਦੇ ਅਹੁਦੇ ਉੱਤੇ ਰਹੇ ਸਰਦਾਰ ਕੁਲਵੰਤ ਸਿੰਘ ਵੱਲੋਂ ਲਿਖੀ ਗਈ ਹੈ। ਇਹ ਕਿਤਾਬ ਤੱਥਾਂ ਨਾਲ ਭਰਪੂਰ ਹੈ ਅਤੇ ਜੇਕਰ ਕਿਸੇ ਨੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੀ  ਰਾਜਨੀਤੀ, ਪੰਜਾਬ ਦੇ  ਇਤਿਹਾਸ, ਖਾੜਕੂ ਸੰਘਰਸ਼ ਦੇ ਵਿਸ਼ਲੇਸ਼ਣ ਜਾਂ ਸਿੰਘ ਸਹਿਬਾਨ ਦੇ ਯੋਗਦਾਨ ਬਾਰੇ ਖੋਜ ਕਰਨੀ ਹੋਵੇ ਤਾਂ ਉਨ੍ਹਾਂ ਸਭਨਾਂ ਲਈ ਇਹ ਕਿਤਾਬ ਸਰੋਤ ਪੁਸਤਕ ਵਜੋਂ ਸਹਾਈ ਹੋਵੇਗੀ।
View full details