Sikh Siyasat Books
Kambdi Kalai | ਕੰਬਦੀ ਕਲਾਈ (ਭਾਗ 1) (ਭਾਈ ਵੀਰ ਸਿੰਘ)
Kambdi Kalai | ਕੰਬਦੀ ਕਲਾਈ (ਭਾਗ 1) (ਭਾਈ ਵੀਰ ਸਿੰਘ)
Couldn't load pickup availability
ਕੰਬਦੀ ਕਲਾਈ ਕਿਤਾਬ ਬਾਰੇ:
ਕੰਬਦੀ ਕਲਾਈ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਸ ਪੁਸਤਕ ਦੇ ਦੋ ਖੰਡ ਹਨ। ਖੰਡ-1 ਵਿਚ ਦੇ ਸਾਰੇ ਗੀਤ/ਕਵਿਤਾਵਾਂ ਭਾਈ ਵੀਰ ਸਿੰਘ ਜੀ ਰਚਿਤ ਹਨ ਜੋ ਉਹਨਾਂ ਨੇ ਗੁਰਪੁਰਬਾਂ ਦੇ ਸਮੇਂ ਲਿਖੇ ਯਾ ਜਦੋਂ ਕੋਈ ਵਲਵਲਾ ਉਪਰੋਂ ਉਤਰਿਆ ਤਾਂ ਲਿਖ ਦਿੱਤਾ। ਖੰਡ-2 ਵਿਚ ਕੇਵਲ ਭਾਈ ਨੰਦ ਲਾਲ ਜੀ ਦੀਆਂ ਫਾਰਸੀ ਵਿਚ ਲਿਖੀਆਂ ਗ਼ਜ਼ਲਾਂ, ਰੁਬਾਈਆਂ ਯਾ ਸ਼ੇਅਰ ਹਨ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਨ੍ਹਾਂ ਦਾ ਪੰਜਾਬੀ ਕਵਿਤਾ ਵਿਚ ਉਲਥਾ ਕੀਤਾ ਹੈ।
ਕੰਬਦੀ ਕਲਾਈ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Kambdi Kalai Book:
The Kambdi Kalai book, written by the esteemed Sikh author Bhai Vir Singh Ji, is a significant work in Sikh literature. It is published in two volumes. You can purchase Kambdi Kalai through Sikh Siyasat Books.