Skip to product information
1 of 1

Sikh Siyasat Books

Kaumi Wasiat | ਕੌਮੀ ਵਸੀਅਤ

Kaumi Wasiat | ਕੌਮੀ ਵਸੀਅਤ

Regular price Rs. 250.00 INR
Regular price Sale price Rs. 250.00 INR
Sale Sold out
Shipping calculated at checkout.
ਕੌਮੀ ਵਸੀਅਤ ਕਿਤਾਬ ਬਾਰੇ:
ਕੌਮੀ ਵਸੀਅਤ ਕਿਤਾਬ ਪੰਜਾਬੀ ਨਾਵਲਕਾਰ ਅਤੇ ਲੇਖਕ ਜਸਵੰਤ ਸਿੰਘ ਕੰਵਲ ਵਲੋਂ ਲਿਖੀ ਗਈ ਹੈ। ਇਹ ਪੁਸਤਕ ਜਸਵੰਤ ਸਿੰਘ ਕੰਵਲ ਦੇ ਲੇਖਾਂ ਦਾ ਸੰਗ੍ਰਹਿ ਹੈ। ਇਨ੍ਹਾਂ ਲੇਖਾਂ ਰਾਹੀਂ ਲੇਖਕ ਨੇ ਪੰਜਾਬ ਪ੍ਰਤੀ ਚਿੰਤਾ ਜਾਹਿਰ ਕੀਤੀ ਹੈ। ਇਸ ਵਿਚ ਪੰਜਾਬ ਦਾ ਹਾਲ ਦੱਸਦੇ ਹੋਏ ਨੌਜੁਆਨ ਪੀੜ੍ਹੀ ਨੂੰ ਪ੍ਰੇਰਿਆ ਹੈ ।
ਕੌਮੀ ਵਸੀਅਤ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Kaumi Wasiat Book:
Kaumi Wasiat book is authored by renowned Punjabi Novelist and Writer Jaswant Singh Kanwal.This book is a collection of essays by Jaswant Singh Kanwal. Order Kaumi Wasiat book from Sikh Siyasat Books.
View full details