Skip to product information
1 of 1

Sikh Siyasat Books

Kaurnama | ਕੌਰਨਾਮਾ (ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ)

Kaurnama | ਕੌਰਨਾਮਾ (ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ)

Regular price Rs. 350.00 INR
Regular price Sale price Rs. 350.00 INR
Sale Sold out
Shipping calculated at checkout.

ਕੌਰਨਾਮਾ ਕਿਤਾਬ ਬਾਰੇ:
 
ਕੌਰਨਾਮਾ ਕਿਤਾਬ ਮੌਜੂਦਾ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਬਾਰੇ ਜ਼ਿਕਰ ਛੇੜਦੀ ਹੈ। ਕੋਈ ਬੀਬੀ ਉਪਕਾਰ ਕੌਰ ਵਾਂਗ ਰਣਤੱਤੇ ਵਿਚ ਜੂਝ ਕੇ ਸ਼ਹੀਦ ਹੁੰਦੀ ਹੈ, ਕੋਈ ਬੀਬੀ ਸਤਪਾਲ ਕੌਰ ਵਾਂਗ ਸਿੰਘਾਂ ਨੂੰ ਸਾਂਭਦੀ ਸੰਭਾਲਦੀ ਅੱਤ ਦਾ ਜ਼ੁਲਮ ਸਹਿ ਕੇ ਸ਼ਹੀਦ ਹੁੰਦੀ ਹੈ ਤੇ ਕੋਈ ਬੀਬੀ ਬਲਵਿੰਦਰ ਕੌਰ ਵਾਂਗ ਮੁਕਾਬਲੇ ਵਿਚ ਗੋਲੀਬਾਰੀ ਦੀ ਲਪੇਟ ਵਿਚ ਆਕੇ ਸ਼ਹੀਦ ਹੁੰਦੀ ਹੈ। ਇਹਨਾਂ ਸਾਰੀਆਂ ਬੀਬੀਆਂ ਨੇ ਧਰਮ ਯੁੱਧ ਵਿਚ ਗੁਰੂ ਦੇ ਰਾਹ 'ਤੇ ਚੱਲਦਿਆਂ ਆਪਣੀਆਂ ਜਾਨਾਂ ਵਾਰੀਆਂ

ਕੌਰਨਾਮਾ ਤੀਜੇ ਘੱਲੂਘਾਰੇ ਤੋਂ ਬਾਅਦ ਚੱਲੇ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਦਾਸਤਾਨ ਸਾਂਭਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਇਸ ਕਾਰਜ ਨੂੰ ਕਰਦਿਆਂ ਅਸੀਂ ਇਹ ਪੂਰਾ ਯਤਨ ਕੀਤਾ ਹੈ ਕਿ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਰੱਖਣ ਵਾਲੇ ਜੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਵੱਲੋਂ ਦੱਸੀ ਵਾਰਤਾ ਦੇ ਆਧਾਰ ਉੱਪਰ ਹੀ ਸ਼ਹੀਦਾਂ ਦੀ ਦਾਸਤਾਨ ਦਰਜ ਕੀਤੀ ਜਾਵੇ ।ਹੱਥਲੀ ਪੋਥੀ ਇਸ ਕਾਰਜ ਦੀ ਸ਼ੁਰੂਆਤੀ ਪੇਸ਼ਕਸ਼ ਹੈ।

ਕੌਰਨਾਮਾ - ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

"Kaurnama: Kharkoo Sangharsh Dian Shaheed Bibian Dee Gatha" delves into the narratives of courageous women who made the ultimate sacrifice during the Kharkoo sangharsh of 1980s-1990s in Punjab. Authored by Baljinder Singh Kotbhara, the book immortalizes the memory of these Shaheed Sikh women who bravely fought for their faith, laying down their lives in the pursuit of their beliefs. 

"Kaurnama" endeavors to preserve the legacies of these valiant women, ensuring that their stories continue to resonate. 

This work serves as a beacon of remembrance, honoring the unwavering commitment and selflessness of those who stood firm in the face of adversity. 

Kaurnama book stands as a testament to the resilience and sacrifice of these extraordinary individuals, inspiring reverence and admiration for their indomitable spirit in the hearts of readers.

View full details