Sikh Siyasat Books
ਕੌਰਨਾਮਾ ੨ (ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ)- ਬਲਜਿੰਦਰ ਸਿੰਘ ਕੋਟਭਾਰਾ
ਕੌਰਨਾਮਾ ੨ (ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ)- ਬਲਜਿੰਦਰ ਸਿੰਘ ਕੋਟਭਾਰਾ
Couldn't load pickup availability
About Book Kaurnama Part-2 :
Kaurnama Part-2, written by Baljinder Singh Kotbhara, is an emotional and inspiring book that tells the true stories of Sikh women who became martyrs during the third Sikh massacre. These women showed great bravery and gave their lives during a very difficult time in Punjab’s history.
The book is divided into three main parts: The first part tells about women who took part in the Sikh struggle and died fighting. The second part shares stories of women who supported the movement or were family members of Sikh fighters and were also killed. The third part tells the stories of innocent Sikh women who were killed just for being Sikh.
Kaurnama Part-2: Kharkoo Sangharsh Dian Shaheed Bibian Dee Gatha is not just a history book—it is a tribute to the strength, courage, and sacrifice of Sikh women who faced injustice without fear.
This book was released on the anniversary of Shaheed Bhai Jarnail Labh Singh by the families of martyrs and Sikh leaders. The first part of Kaurnama was released the year before on the anniversary of Shaheed Bhai Paramjit Singh Panjwar. This second part continues the powerful series by sharing more stories that should be remembered.
If you are interested in Sikh history, stories of strong women, or learning about true sacrifice, Kaurnama Part-2 is a must-read. The book is now available worldwide and can be ordered through Sikh Siyasat Books by Virasat Books.
ਕਿਤਾਬ ਕੌਰਨਾਮਾ ਬਾਰੇ :
ਇਸ ਕਿਤਾਬ ਵਿੱਚ ਤੀਜੇ ਘੱਲੂਘਾਰੇ ਦੌਰਾਨ ਸ਼ਹੀਦ ਸਿੰਘਣੀਆਂ ਦੀਆਂ ਸਾਖ਼ੀਆਂ ਨੂੰ ਤਿੰਨਾਂ ਭਾਗਾਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਹਿੱਸੇ ਵਿੱਚ ਸ਼ਹੀਦ ਖਾੜਕੂ ਬੀਬੀਆਂ, ਦੂਜੇ ਹਿੱਸੇ ਵਿੱਚ ਖਾੜਕੂ ਲਹਿਰ ਦੀਆਂ ਹਿਮਾਇਤੀ ਜਾਂ ਖਾੜਕੂਆਂ ਦੇ ਪਰਿਵਾਰਾਂ ਦੀਆਂ ਸ਼ਹੀਦ ਬੀਬੀਆਂ ਤੇ ਤੀਜੇ ਹਿੱਸੇ ਵਿੱਚ ਸ਼ਹੀਦ ਕੀਤੀਆਂ ਗਈਆਂ ਘਰੇਲੂ ਬੀਬੀਆਂ ਜੋ ਕੇਵਲ ਸਿੱਖ ਹੋਣ ਕਾਰਣ ਹੀ ਮੌਤ ਦੇ ਘਾਟ ਉਤਾਰ ਦਿੱਤੀਆਂ ਗਈਆਂ ਦੀਆਂ ਸਾਖੀਆਂ ਦਰਜ ਹਨ। ਇਹ ਕਿਤਾਬ ਸ਼ਹੀਦ ਭਾਈ ਜਰਨਲ ਲਾਭ ਸਿੰਘ ਦੀ ਬਰਸੀ ਮੌਕੇ ਸ਼ਹੀਦ ਪਰਿਵਾਰਾਂ ਦੀਆਂ ਬੀਬੀਆਂ ਅਤੇ ਪੰਥਕ ਸ਼ਖਸ਼ੀਅਤਾਂ ਵੱਲੋਂ ਜਾਰੀ ਕੀਤੀ ਗਈ। ਕੌਰਨਾਮਾ ਕਿਤਾਬ ਦਾ ਪਹਿਲਾ ਭਾਗ ਪਿਛਲੇ ਵਰ੍ਹੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਬਰਸੀ ਮੌਕੇ ਜਾਰੀ ਕੀਤੀ ਗਈ ਸੀ। ਇਹ ਉਸ ਕੜੀ ਦੀ ਅਗਲੀ ਕਿਤਾਬ ਹੈ।
Share
