Skip to product information
1 of 1

Sikh Siyasat Books

ਕਵਿ ਸੈਨਾਪਤਿ ਕ੍ਰਿਤ ਸ੍ਰੀ ਗੁਰ ਸੋਭਾ : ਪਾਠ ਤੇ ਵਿਆਖਿਆ (ਡਾ. ਰਾਜਵਿੰਦਰ ਸਿੰਘ ਜੋਗਾ, ਲੈਫ. ਕਰਨਲ ਸਵਰਨ ਸਿੰਘ)

ਕਵਿ ਸੈਨਾਪਤਿ ਕ੍ਰਿਤ ਸ੍ਰੀ ਗੁਰ ਸੋਭਾ : ਪਾਠ ਤੇ ਵਿਆਖਿਆ (ਡਾ. ਰਾਜਵਿੰਦਰ ਸਿੰਘ ਜੋਗਾ, ਲੈਫ. ਕਰਨਲ ਸਵਰਨ ਸਿੰਘ)

Regular price Rs. 450.00 INR
Regular price Sale price Rs. 450.00 INR
Sale Sold out
Shipping calculated at checkout.

About Kavi Sainapati Krit Sri Gur Sobha Book:
Originally composed in 1711 by Kavi Sainapat—a respected poet in the court of Guru Gobind Singh Ji—Sri Gur Sobha is a cornerstone of Sikh historical literature. This important work offers a vivid portrayal of the life, battles, teachings, and close companions of Guru Gobind Singh Ji. Written soon after the events it describes, the book serves as a trustworthy source of Sikh history.

Thanks to the efforts of Dr. Rajwinder Singh and Lt. Col. Swaran Singh, this significant text has been made more accessible for today’s readers. Their detailed explanations and interpretations help bridge the gap between the original writing and the modern audience.

This updated edition is especially valuable for scholars, students, and anyone interested in Sikh heritage. The language is clear and easy to understand, making the book suitable not only for academic research but also for general reading. Whether you're exploring Sikh traditions or looking to deepen your understanding of Guru Gobind Singh Ji’s legacy, this book provides both insight and inspiration.

Sri Gur Sobha is now available worldwide through Sikh Siyasat. Don't miss the opportunity to own this important historical work and connect with the enduring spirit of Sikhism and its values.


ਕਿਤਾਬ ਕਵਿ ਸੈਨਾਪਤਿ ਕ੍ਰਿਤ ਸ੍ਰੀ ਗੁਰ ਸੋਭਾ : ਪਾਠ ਤੇ ਵਿਆਖਿਆ ਬਾਰੇ: 

ਕਵੀ ਸੈਨਾਪਤਿ ਕ੍ਰਿਤ ਸ੍ਰੀ ਗੁਰ ਸੋਭਾ (1711 ਈ.) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿੱਚੋਂ ਅਤਿ ਨਿਕਟਵਰਤੀ ਕਵੀ ਦੀ ਮਹੱਤਵਪੂਰਨ ਤੇ ਇਤਿਹਾਸਕ ਰਚਨਾ ਹੈ। ਇਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ, ਜੀਵਨ-ਕਾਲ ਵਿਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦੀ ਪ੍ਰਥਮ ਜਾਣਕਾਰੀ ਦੇ ਨਾਲ ਨਾਲ ਉਨ੍ਹਾਂ ਦੇ ਪ੍ਰਮੁੱਖ ਸਿੱਖਾਂ ਬਾਰੇ ਵੀ ਵਰਣਨ ਮਿਲਦਾ ਹੈ।

View full details