Skip to product information
1 of 1

Sikh Siyasat Books

Khalsa College Amritsar Da Itihaas | ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇਤਿਹਾਸ

Khalsa College Amritsar Da Itihaas | ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇਤਿਹਾਸ

Regular price Rs. 320.00 INR
Regular price Sale price Rs. 320.00 INR
Sale Sold out
Shipping calculated at checkout.

ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇਤਿਹਾਸ ਕਿਤਾਬ ਬਾਰੇ:

ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇਤਿਹਾਸ ਕਿਤਾਬ ਲੇਖਕ ਡਾ. ਗੰਡਾ ਸਿੰਘ ਵਲੋਂ ਲਿਖੀ ਗਈ ਹੈ। ਇਹ ਪੁਸਤਕ 1892 ਵਿੱਚ ਸਥਾਪਿਤ ਹੋਏ ਉੱਘੇ ਸਿੱਖ ਵਿਦਿਆ ਮੰਦਿਰ ਦਾ ਇਤਿਹਾਸ ਹੈ। ਇਹ ਕੇਵਲ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਖਿਆਲ, ਸਥਾਪਨਾ ਤੇ ਵਿਕਾਸ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸੰਤਾਲੀ ਤੱਕ ਦੀ ਦੇਸ਼ ਵੰਡ ਤੱਕ ਦਾ ਪੂਰੀ ਸ਼ਤਾਬਦੀ ਦਾ ਇਤਿਹਾਸ ਛੁਪਿਆ ਹੋਇਆ ਹੈ।

 

View full details