Skip to product information
1 of 1

Sikh Siyasat Books

ਖ਼ਾਲਸਾ ਰਾਜ ਦੇ ਉਸਰਈਏ | Khalsa Raj De Usraia

ਖ਼ਾਲਸਾ ਰਾਜ ਦੇ ਉਸਰਈਏ | Khalsa Raj De Usraia

Regular price Rs. 300.00 INR
Regular price Sale price Rs. 300.00 INR
Sale Sold out
Shipping calculated at checkout.

ਖ਼ਾਲਸਾ ਰਾਜ ਦੇ ਉਸਰਈਏ ਕਿਤਾਬ ਬਾਰੇ:

ਖ਼ਾਲਸਾ ਰਾਜ ਦੇ ਉਸਰਈਏ ਕਿਤਾਬ ਕਿਤਾਬ ਉੱਘੇ ਸਿੱਖ ਇਤਿਹਾਸਕਾਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਲੋਂ ਲਿਖੀ ਗਈ ਹੈ। ਇਸ ਕਿਤਾਬ ਵਿੱਚ ਉਨ੍ਹਾਂ ਮਹਾਨ ਸੂਰਬੀਰਾਂ, ਦਾਨੀਆਂ ਅਤੇ ਆਪਾ-ਵਾਰੂ ਸਹਾਇਕਾਂ ਦੇ ਜੀਵਨ-ਇਤਿਹਾਸ ਦਰਜ ਹਨ, ਜਿਨ੍ਹਾਂ ਖ਼ਾਲਸਾ ਰਾਜ ਦੀ ਕਾਇਮੀ ਤੇ ਵਾਧੇ ਲਈ ਆਪਣੇ ਜੀਵਨ ਸਮਰਪਿਤ ਕੀਤੇ।

ਖ਼ਾਲਸਾ ਰਾਜ ਦੇ ਉਸਰਈਏ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ

About Khalsa Raj De Usraia Book:

Khalsa Raj De Usraia Book is authored by renowned Sikh historian Baba Prem Singh Hoti Mardan. This book is a good read for those interested in history of Khalsa Raj.

 

View full details