Sikh Siyasat Books
ਖਾਲਸੇ ਦਾ ਆਦਰਸ਼ ਤੇ ਹੋਰ ਲੇਖ | Khalse Da Adarsh Te Hor Lekh
ਖਾਲਸੇ ਦਾ ਆਦਰਸ਼ ਤੇ ਹੋਰ ਲੇਖ | Khalse Da Adarsh Te Hor Lekh
Couldn't load pickup availability
ਖਾਲਸੇ ਦਾ ਆਦਰਸ਼ ਤੇ ਹੋਰ ਲੇਖ ਕਿਤਾਬ ਬਾਰੇ:
ਖਾਲਸੇ ਦਾ ਆਦਰਸ਼ ਤੇ ਹੋਰ ਲੇਖ ਕਿਤਾਬ ਉੱਘੇ ਸਿੱਖ ਲੇਖਕ ਪ੍ਰੋ. ਪੂਰਨ ਸਿੰਘ ਵਲੋਂ ਲਿਖੀ ਗਈ ਹੈ। ਇਸ ਵਿਚ ਖਾਲਸੇ ਦਾ ਆਦਰਸ਼ ਅਤੇ ਕੁਝ ਹੋਰ ਲੇਖ ਸ਼ਾਮਲ ਕੀਤੇ ਗਏ ਹਨ। ਇਹਨਾਂ ਦੀ ਸ਼ੈਲੀ ਨਿਰਾਲੀ ਹੈ। ਦਾਰਸ਼ਨਿਕ, ਵਿਵਰਣਾਤਮਕ, ਬਿਰਤਾਂਤਿਕ, ਸੰਬੋਧਨੀ, ਵਿਅਖਿਆਤਮਕ, ਤੁਲਨਾਤਮਕ ਆਦਿ ਰੰਗਾਂ ਵਾਲੀ ਸ਼ੈਲੀ ਦੇ ਦਰਸ਼ਨ ਇਨ੍ਹਾਂ ਨਿਬੰਧਾਂ ਵਿਚ ਹੁੰਦੇ ਹਨ। ਸੰਗੀਤ ਅੰਤਾਂ ਦਾ ਸੁਣਾਈ ਦਿੰਦਾ ਹੈ। ਭਾਸ਼ਾ ਬੜੀ ਸਹਿਜ ਸੁਭਾਅ ਵਰਤੀ ਗਈ ਹੈ।
ਖਾਲਸੇ ਦਾ ਆਦਰਸ਼ ਤੇ ਹੋਰ ਲੇਖ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Khalse Da Adarsh Te Hor Lekh:
Khalse Da Adarsh Te Hor Lekh book is authored by renowned Sikh author Prof. Puran Singh.This book includes Khalse da Adarsh and other important writeups of Prof. Puran Singh. Order Khalse Da Adarsh Te Hor Lekh from Sikh Siyasat Books.
Share
