1
/
of
1
Sikh Siyasat Books
Kharku Sangharsh Di Sakhi 1 (ਖਾੜਕੂ ਸੰਘਰਸ਼ ਦੀ ਸਾਖੀ : ਅਣਜਾਣੇ, ਅਣਗੌਲੇ, ਸਿਦਕੀ ਅਤੇ ਯੌਧੇ)
Kharku Sangharsh Di Sakhi 1 (ਖਾੜਕੂ ਸੰਘਰਸ਼ ਦੀ ਸਾਖੀ : ਅਣਜਾਣੇ, ਅਣਗੌਲੇ, ਸਿਦਕੀ ਅਤੇ ਯੌਧੇ)
Regular price
Rs. 350.00 INR
Regular price
Sale price
Rs. 350.00 INR
Unit price
/
per
Shipping calculated at checkout.
Couldn't load pickup availability
Kharku Sangharsh Di Sakhi: Anjane, Angaule, Sidaki Ate Yodhey is first part of book penned by Bhai Daljit Singh. This is one of the bestselling and most read Punjabi/Sikh book of 2022-23. Author Bhai Daljit Singh has penned Sakhis of those characters of the Sikh movement of 1980s-1990s who at largely remained unknown.
ਖਾੜਕੂ ਸੰਘਰਸ਼ ਦੀ ਸਾਖੀ (ਅਣਜਾਣੇ, ਅਣਗੌਲੇ, ਸਿਦਕੀ ਅਤੇ ਯੋਧੇ) ਕਿਤਾਬ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਜਾ ਰਹੀ ਖਾੜਕੂ ਸੰਘਰਸ਼ ਦੀ ਸਾਖੀ ਦਾ ਪਹਿਲਾ ਭਾਗ ਹੈ। ਸਾਲ 2022 ਵਿਚ ਜਾਰੀ ਹੋਣ ਤੋਂ ਬਾਅਦ ਇਹ ਕਿਤਾਬ ਪੰਜਾਬੀ ਦੀਆਂ ਮਕਬੂਲ ਤੇ ਵਧੇਰੇ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿਚ ਸ਼ੁਮਾਰ ਹੋਈ ਹੈ। ਇਹ ਕਿਤਾਬ ਖਾੜਕੂ ਸੰਘਰਸ਼ ਦੇ ਉਹਨਾ ਕਿਰਦਾਰਾਂ ਦੀ ਬਾਤ ਪਾਉਂਦੀ ਹੈ ਜੋ ਅਣਜਾਣੇ ਜਾਂ ਅਣਗੌਲੇ ਰਹਿ ਗਏ ਪਰ ਉਹਨਾ ਦਾ ਸੰਘਰਸ਼ ਵਿਚ ਯੋਗਦਾਨ ਬਹੁਤ ਬੁਨਿਆਦੀ ਕਿਸਮ ਦਾ ਸੀ।
Share
