Skip to product information
1 of 1

Sikh Siyasat Books

ਖੇਮ ਖਜ਼ਾਨਾ

ਖੇਮ ਖਜ਼ਾਨਾ

Regular price Rs. 300.00 INR
Regular price Sale price Rs. 300.00 INR
Sale Sold out
Shipping calculated at checkout.
ਮਨੁੱਖੀ ਜੀਵਨ ਚ ਸੰਸਾਰ ਵਿੱਚ ਵਿਚਰਦਿਆਂ ਮਾਨਸਿਕ, ਪਰਿਵਾਰਕ, ਸਮਾਜਿਕ, ਧਾਰਮਿਕ ਪੱਧਰ ਤੇ ਵੱਖ-ਵੱਖ ਹਾਲਾਤਾਂ ਨਾਲ ਨਜਿੱਠਦਿਆਂ "ਖੇਮ ਖਜ਼ਾਨੇ" ਦੀ ਪ੍ਰਾਪਤੀ ਤੇ ਇਸਦਾ ਅਹਿਸਾਸ ਕਿਵੇਂ ਹੋਵੇ? ਇਹ ਕਿਤਾਬ ਮਹੱਤਵਪੂਰਨ ਵਿਸ਼ਿਆਂ ਨੂੰ ਲੈ ਕੇ ਕਵਿਤਾ ਤੇ ਨਾਲ ਲਗਦੇ ਹੀ ਸੰਖੇਪ ਵਿਸਥਾਰ ਕਰਦੇ ਸਬੰਧਿਤ ਲੇਖਾਂ ਦਾ ਗੁਲਦਸਤਾ ਹੈ। ਖੇਮ ਖਜ਼ਾਨਾ ਵਿਚਲੀਆਂ ਕਵਿਤਾਵਾਂ ਅਤੇ ਲੇਖ ਮਹਿਜ਼ ਦਿਲ ਪ੍ਰਚਾਵੇਂ ਦਾ ਵਿਸ਼ਾ ਨਹੀਂ। ਇਸ ਵਿਚ ਸਫਲ ਜੀਵਨ ਜੀਉਣ ਲਈ ਬਹੁਤ ਸਾਰੀਆਂ ਰਮਜ਼ਾਂ ਨੂੰ ਬੜੀ ਸੁਖੈਨ ਭਾਸ਼ਾ ਵਿਚ ਖੋਲ੍ਹ ਕੇ ਸਮਝਾਇਆ ਹੈ। ਖੁੱਲ੍ਹੇ ਲਫ਼ਜ਼ਾਂ ਚ ਪੂਰੀ ਮਾਨਵਤਾ ਸਭ ਧਰਮਾਂ ਲਈ ਵਿਸ਼ਵ ਸ਼ਾਂਤੀ ਲਈ ਇਨਸਾਨੀਅਤ ਤੇ ਸਾਂਝੀਵਾਲਤਾ ਦਾ ਉਪਦੇਸ਼ ਹੈ।
View full details