Skip to product information
1 of 1

Sikh Siyasat Books

Khoon De Sohiley | ਖ਼ੂਨ ਦੇ ਸੋਹਲੇ

Khoon De Sohiley | ਖ਼ੂਨ ਦੇ ਸੋਹਲੇ

Regular price Rs. 250.00 INR
Regular price Sale price Rs. 250.00 INR
Sale Sold out
Shipping calculated at checkout.
ਪੰਜ ਮਾਰਚ ਤੋਂ ਲੈ ਕੇ ਪੰਦਰਾਂ ਅਗਸਤ (1947) ਤੀਕ, ਇਨ੍ਹਾਂ ਛਿਆਂ ਮਹੀਨਿਆਂ ਵਿਚ ਲੇਖਕ ਨੇ ਜੋ ਕੁਝ ਅੱਖਾਂ ਨਾਲ ਤੱਕਿਆ ਤੇ ਦਿਲ ਨਾਲ ਮਹਿਸੂਸ ਕੀਤਾ, ਅਥਵਾ ਅਖਬਾਰਾਂ ਤੇ ਸਰਕਾਰੀ ਜਾਂ ਗ਼ੈਰ ਸਰਕਾਰੀ ਐਲਾਨਾਂ ਰਾਹੀਂ – ਜਿਹੜੇ ਵੱਖ ਵੱਖ ਸਮਿਆਂ ਤੇ ਹੁੰਦੇ ਰਹੇ – ਜੋ ਕੁਝ ਵੀ ਲੇਖਕ ਦੀ ਵਾਕਫੀਅਤ ਦੇ ਦਾਇਰੇ ਵਿਚ ਆਇਆ, ਉਸਦੇ ਨਚੋੜ ਲੇਖਕ ਇਨ੍ਹਾਂ ਦੁਹਾਂ ਕਿਤਾਬਾਂ – “ਖੂਨ ਦੇ ਸੋਹਿਲੇ” ਤੇ “ਅੱਗ ਦੀ ਖੇਡ” ਰਾਹੀਂ ਪਾਠਕਾਂ ਸਾਹਵੇਂ ਰੱਖਣ ਦੀ ਕੋਸ਼ਿਸ਼ ਕੀਤੀ ਹੈ ।
View full details