Sikh Siyasat Books
ਜੀਵਨ ਬ੍ਰਿਤਾਂਤ: ਮਹਾਰਾਜਾ ਕੰਵਰ ਨੌਨਿਹਾਲ ਸਿੰਘ | Jivan Birtant: Maharaja Kanwar Naunihal Singh
ਜੀਵਨ ਬ੍ਰਿਤਾਂਤ: ਮਹਾਰਾਜਾ ਕੰਵਰ ਨੌਨਿਹਾਲ ਸਿੰਘ | Jivan Birtant: Maharaja Kanwar Naunihal Singh
Couldn't load pickup availability
ਜੀਵਨ ਬ੍ਰਿਤਾਂਤ: ਮਹਾਰਾਜਾ ਕੰਵਰ ਨੌਨਿਹਾਲ ਸਿੰਘ ਕਿਤਾਬ ਬਾਰੇ:
ਜੀਵਨ ਬ੍ਰਿਤਾਂਤ: ਮਹਾਰਾਜਾ ਕੰਵਰ ਨੌਨਿਹਾਲ ਸਿੰਘ ਕਿਤਾਬ ਉੱਘੇ ਸਿੱਖ ਇਤਿਹਾਸਕਾਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਲੋਂ ਲਿਖੀ ਗਈ ਹੈ। ਇਹ ਕਿਤਾਬ ਮਹਾਰਾਜਾ ਰਣਜੀਤ ਸਿੰਘ ਦੇ ਸੁਯੋਗ ਪੋਤਰੇ ਕੰਵਰ ਨੌਨਿਹਾਲ ਸਿੰਘ (1820-1840) ਦਾ ਜੀਵਨ ਹੈ, ਜੋ ਕਿ ਇਕ ਨਿਰਭੈ ਤੇ ਅਣਥੱਕ ਯੋਧਾ ਸੀ ਅਤੇ ਭਰਪੂਰ ਖ਼ਜ਼ਾਨਿਆਂ ਦਾ ਮਾਲਕ ਸੀ। ਅੰਗ੍ਰੇਜ਼ੀ ਤੇ ਫਾਰਸੀ ਦੀਆਂ ਦੁਰਲਭ ਪੁਸਤਕਾਂ ਅਤੇ ਚਸ਼ਮਦੀਦ ਗਵਾਹਾਂ ਦੀਆਂ ਲਿਖਤਾਂ ਦੇ ਆਧਾਰ ’ਤੇ ਲਿਖਿਆ ਇਹ ਬ੍ਰਿਤਾਂਤ ਸੰਤੁਲਿਤ ਜੀਵਨ ਪੇਸ਼ ਕਰਦਾ ਹੈ।
ਜੀਵਨ ਬ੍ਰਿਤਾਂਤ: ਮਹਾਰਾਜਾ ਕੰਵਰ ਨੌਨਿਹਾਲ ਸਿੰਘ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Jivan Birtant: Maharaja Kanwar Naunihal Singh Book:
Jivan Birtant: Maharaja Kanwar Naunihal Singh book is authored by renowned Sikh historian Baba Prem Singh Hoti Mardan. This book enlightens the life history of Maharaja Kanwar Naunihal Singh, his Sikh empire, sikh politics and his wars with Afghan and British.
Share
