Skip to product information
1 of 1

Sikh Siyasat Books

ਮੇਰਾ ਦਾਗਿਸਤਾਨ | Mera Dagestan (in Punjabi)

ਮੇਰਾ ਦਾਗਿਸਤਾਨ | Mera Dagestan (in Punjabi)

Regular price Rs. 549.00 INR
Regular price Sale price Rs. 549.00 INR
Sale Sold out
Shipping calculated at checkout.

ਮੇਰਾ ਦਾਗਿਸਤਾਨ ਕਿਤਾਬ ਬਾਰੇ: 

ਮੇਰਾ ਦਾਗਿਸਤਾਨ ਕਿਤਾਬ ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਚਰਨਾ ਹੈ। ਇਹ ਪੁਸਤਕ ਇਕ ਤਰ੍ਹਾਂ ਦੀ ਆਤਮ-ਕਥਾ ਹੈ ਤੇ ਕਿਸੇ ਹੱਦ ਤੱਕ ਇਹ ਇਕਬਾਲੀਆ ਲਿਖਤ ਹੈ। ਪਾਠਕ ਨੂੰ ਇਸ ਕਿਤਾਬ ਵਿਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ, ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲਿਆਂ ਕਹਾਣੀਆਂ ਮਿਲਣਗੀਆਂ, ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿਚ ਸਾਂਭੀਆਂ ਪਈਆਂ ਹਨ। ਇਸ ਕਿਤਾਬ ਵਿਚ ਤੁਹਾਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਨਿੱਗਰ ਵਿਚਾਰ ਮਿਲਣਗੇ। ਕਿਤਾਬ ਵਿਚ ਬਹੁਤ ਸਾਰੀ ਦਿਆਲਤਾ, ਲੋਕਾਂ ਲਈ ਤੇ ਪਿਤਾਪੁਰਖੀ ਭੋਇ ਲਈ ਪਿਆਰ ਮਿਲਦਾ ਹੈ। ਇਹ ਇਕ ਚੰਗੀ ਪੜ੍ਹਨਵਾਲੀ ਕਿਤਾਬ ਹੈ।

About Mera Dagestan (in Punjabi) book:

Mera Dagestan (in Punjabi) book is Punjabi/Gurmukhi translation of Rasul Gamzatov's book My Dagestan. This book was originally written in the Avar language. The book was translated from Avaric into Russian by Vladimir Soloukhin in 1967 and to English in 1970 by Julius Katzer and Dorian Rottenberg. This version of the book here is in Punjabi/Gurmukhi. This is a good read book.

View full details