1
/
of
1
Sikh Siyasat Books
ਮੂੰਹੋਂ ਬੋਲਦਾ ਇਤਿਹਾਸ ਪੰਜਾਬ ਦਾ ਦੁਖਾਂਤ (ਹਰਚਰਨ ਸਿੰਘ)
ਮੂੰਹੋਂ ਬੋਲਦਾ ਇਤਿਹਾਸ ਪੰਜਾਬ ਦਾ ਦੁਖਾਂਤ (ਹਰਚਰਨ ਸਿੰਘ)
Regular price
Rs. 800.00 INR
Regular price
Sale price
Rs. 800.00 INR
Unit price
/
per
Shipping calculated at checkout.
Couldn't load pickup availability
ਇਹ ਪੁਸਤਕ ਪੰਜਾਬ ਦੇ 1978 ਤੋਂ 1992 ਤੱਕ ਦੇ ਦੁਖਾਂਤਕ ਇਤਿਹਾਸ ਸੰਬੰਧੀ ਮੌਖਿਕ ਇਤਿਹਾਸ ਦੀ ਇਕ ਵਿਲੱਖਣ ਰਚਨਾ ਹੈ । ਲੇਖਕ ਨੇ ਇਸ ਦੌਰ ਨਾਲ ਜੁੜੇ ਪ੍ਰਮੁੱਖ ਕਿਰਦਾਰਾਂ, ਨੇਤਾਵਾਂ, ਪੱਤਰਕਾਰਾਂ ਆਦਿ ਨਾਲ ਵਿਉਂਤ-ਬੱਧ ਮੁਲਾਕਾਤਾਂ ਕਰ ਕੇ ਲੰਬੇ ਸੰਵਾਦ ਟੇਪ-ਰਿਕਾਰਡ ਕਰ ਕੇ ਦੁਰਲੱਭ ਸੂਚਨਾ ਉਪਲੱਬਧ ਕਰਵਾਈ ਹੈ । ਇਸ ਕਿਤਾਬ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜੀ ਹਮਲੇ ਦਾ ਬਿਓਰਾ ਪ੍ਰਾਥਮਿਕ ਸਰੋਤਾਂ ਦੇ ਆਧਾਰ ’ਤੇ ਮਿਲਦਾ ਹੈ । ।
Share
