Skip to product information
1 of 1

Sikh Siyasat Books

ਨਵਾਬ ਕਪੂਰ ਸਿੰਘ | Nawab Kapoor Singh ((ਗਿਆਨੀ ਸੋਹਣ ਸਿੰਘ ਸੀਤਲ))

ਨਵਾਬ ਕਪੂਰ ਸਿੰਘ | Nawab Kapoor Singh ((ਗਿਆਨੀ ਸੋਹਣ ਸਿੰਘ ਸੀਤਲ))

Regular price Rs. 150.00 INR
Regular price Sale price Rs. 150.00 INR
Sale Sold out
Shipping calculated at checkout.

ਨਵਾਬ ਕਪੂਰ ਸਿੰਘ ਕਿਤਾਬ ਬਾਰੇ:

ਨਵਾਬ ਕਪੂਰ ਸਿੰਘ ਕਿਤਾਬ ਉੱਘੇ ਸਿੱਖ ਇਤਿਹਾਸਕਾਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਲੋਂ ਲਿਖੀ ਗਈ ਹੈ। ਇਹ ਕਿਤਾਬ ਖ਼ਾਲਸਾ ਪੰਥ ਦੇ ਨਿਧੜਕ ਯੋਧੇ, ਸੇਵਾ ਸਰੂਪ ਨਵਾਬ ਕਪੂਰ ਸਿੰਘ (1697-1753) ਦਾ ਅਦਭੁੱਤ ਜੀਵਨ ਪੇਸ਼ ਕਰਦੀ ਹੈ, ਆਪ ਦਾ ਜੀਵਨ-ਕਾਲ ਖ਼ਾਲਸਾ ਪੰਥ ਲਈ ਅਤਿ ਦੀਆਂ ਕਰੜਾਈਆਂ ਤੇ ਕੁਰਬਾਨੀਆਂ ਦਾ ਯੁਗ ਸੀ। ਇਹ ਉਹੀ ਸਮਾਂ ਸੀ ਜਦੋਂ ਖ਼ਾਲਸੇ ਦੇ ਸਿਰਾਂ ਲਈ, ਹਕੂਮਤ ਵੱਲੋਂ ਇਨਾਮ ਤੇ ਜਗੀਰਾਂ ਮੁਕੱਰਰ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਖ਼ਾਲਸੇ ਦੇ ਮੰਝਧਾਰ ਵਿਚ ਫਸੇ ਬੇੜੇ ਨੂੰ ਲਹਿਰਾਂ ਤੇ ਤੂਫ਼ਾਨਾ ਵਿਚੋਂ ਸਹੀ ਸਲਾਮਤ ਬਚਾ ਕੇ ਐਸੀ ਯੋਗਤਾ ਨਾਲ ਜਾ ਬੰਨ੍ਹੇ ਲਾਇਆ ਕਿ ਵੈਰੀ ਵੀ ਹੈਰਾਨ ਰਹਿ ਗਏ । ਇਸ ਨਿਪੁੰਨ ਆਗੂ ਦੀ ਯੋਗ ਅਗਵਾਈ ਨਾਲ ਕੋਈ 32 ਕੁ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿਚ ਜਿੱਥੇ ਸਿੱਖਾਂ ਨੂੰ ਪੰਜਾਬ ਵਿਚ ਕੋਈ ਪੈਰ ਧਰਨ ਨੂੰ ਥਾਂ ਨਹੀਂ ਸੀ ਦਿੰਦਾ ਉਥੇ ਉਹ ਸਾਰੇ ਦੇਸ਼ ਦੇ ਖ਼ੁਦ-ਮੁਖ਼ਤਾਰ ਬਣ ਗਏ।

ਨਵਾਬ ਕਪੂਰ ਸਿੰਘ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Nawab Kapoor Singh Book:

Nawab Kapoor Singh is authored by renowned Sikh historian Baba Prem Singh Hoti Mardan. This book presents the life of Sewa Saroop Nawab Kapur Singh (1697-1753), a brave warrior of the Khalsa Panth.

View full details