Skip to product information
1 of 1

Sikh Siyasat Books

Panth Da Wali | ਪੰਥ ਦਾ ਵਾਲੀ

Panth Da Wali | ਪੰਥ ਦਾ ਵਾਲੀ

Regular price Rs. 250.00 INR
Regular price Sale price Rs. 250.00 INR
Sale Sold out
Shipping calculated at checkout.

 ਪੰਥ ਦਾ ਵਾਲੀ ਕਿਤਾਬ ਬਾਰੇ:
ਪੰਥ ਦਾ ਵਾਲੀ ਕਿਤਾਬ ਸਿੱਖ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ  ਲਿਖੀ ਗਈ ਹੈ। ਇਹ ਕਿਤਾਬ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸ਼ਾਹਕਾਰ ਰਚਨਾ ‘ਸਹਿਜੇ ਰਚਿਓ ਖ਼ਾਲਸਾ’ ਦੀ ਵੱਡ-ਆਕਾਰੀ ਪੁਸਤਕ ਵਿੱਚੋਂ ਚੌਥੀ ਕਿਤਾਬ ਹੈ । “ਪੰਥ ਦਾ ਵਾਲੀ” ਕਿਤਾਬ ਆਪਣੇ ਅੰਦਾਜ਼ ਅਤੇ ਦਾਰਸ਼ਨਿਕ ਗਹਿਰਾਈ ਕਰਕੇ ਨਿਵੇਕਲੀ ਅਤੇ ਦੁਰਲਭ ਰਚਨਾ ਹੈ। ਇਹ ਰਚਨਾ ਕਲਗੀਧਰ ਦੀ ਰੂਹਾਨੀ ਅਜ਼ਮਤ ਨੂੰ ਕੇਂਦਰ ਵਿੱਚ ਰੱਖ ਕੇ ਗੁਰੂ ਜੀ ਦੀਆਂ ਜੀਵਨ ਘਟਨਾਵਾਂ ਨੂੰ ਰੂਪਮਾਨ ਕਰਦੀ ਹੈ ਅਤੇ ਇਹ ਗੱਲ ਇਸ ਕਾਰਜ ਨੂੰ ਰੂਹਾਨੀ-ਇਤਿਹਾਸ ਦੀ ਪੁਸਤਕ ਬਣਾ ਦਿੰਦੀ ਹੈ। 

ਪੰਥ ਦਾ ਵਾਲੀ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।


Aboout Panth Da Wali Book:
Panth Da Wali book is authored by renowned Sikh author Pro. Harinder Singh Mehboob. Order Panth Da Wali  from Sikh Siyasat Books

View full details