Skip to product information
1 of 1

Sikh Siyasat Books

Partakh Har | ਪਰਤਖ੍ਹ ਹਰਿ

Partakh Har | ਪਰਤਖ੍ਹ ਹਰਿ

Regular price Rs. 175.00 INR
Regular price Sale price Rs. 175.00 INR
Sale Sold out
Shipping calculated at checkout.
“ਪਰਤਖ੍ਹ ਹਰਿ” ਸਤਿਬੀਰ ਸਿੰਘ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਲਿਖੀ ਹੋਈ ਕਿਤਾਬ ਹੈ। ਪੰਜਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਸੇਵਾ ਕਰਨ ਦੇ ਨਾਲ, ਸਿੱਖਾਂ ਵਿੱਚ ਸਹੀਦੀ ਦੀ ਪ੍ਰੰਪਰਾ ਦੀ ਪਿਰਤ ਪਾਈ। ਸਤਿਗੁਰੂ ਜੀ ਪਰਿਵਾਰਿਕ ਉਲਝਣਾਂ ਅਤੇ ਹਕੂਮਤੀ ਦਬਾਅ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਨੂੰ ਅੱਗੇ ਵਧਾਉਂਦੇ ਰਹੇ।
View full details