Skip to product information
1 of 1

Sikh Siyasat Books

ਪਹਿਲਾ ਘੱਲੂਘਾਰਾ ਅਤੇ ਅਬਦਾਲੀ ਸਿੱਖ ਤੇ ਵੱਡਾ ਘੱਲੂਘਾਰਾ

ਪਹਿਲਾ ਘੱਲੂਘਾਰਾ ਅਤੇ ਅਬਦਾਲੀ ਸਿੱਖ ਤੇ ਵੱਡਾ ਘੱਲੂਘਾਰਾ

Regular price Rs. 580.00 INR
Regular price Sale price Rs. 580.00 INR
Sale Sold out
Shipping calculated at checkout.
ਪਹਿਲਾ ਘੱਲੂਘਾਰਾ  - ਸਿੱਖ ਲਹਿਰ ਦੀਆਂ ਲਹੂ-ਭਿੱਜੀਆਂ ਸ਼ਹਾਦਤਾਂ ਦੀ ਦਾਸਤਾਨ ਵਿੱਚ ਕਾਹਨੂੰਵਾਨ ਦੇ ਛੰਭ ਵਿਚ ਵਾਪਰੇ ਪਹਿਲੇ ਘੱਲੂਘਾਰੇ (੨ ਜੂਨ, ੧੭੪੬) ਦਾ ਵਿਸ਼ੇਸ਼ ਸਥਾਨ ਹੈ । ਲਾਹੌਰ ਦਰਬਾਰ ਦੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਜਮਪਤ ਰਾਏ ਦੇ ਸਿੱਖਾਂ ਹੱਥੋਂ ਮਾਰੇ ਜਾਣ ’ਤੇ ਸਿੱਖਾਂ ਨੂੰ ਸਫਾ-ਹਸਤੀ ਤੋਂ ਮਿਟਾ ਦੇਣ ਦੀ ਕਸਮ ਖਾਧੀ ਤੇ ਇਹ ਘੱਲੂਘਾਰਾ ਉਸਦੀ ਜ਼ਿੱਦ ਤੇ ਹੰਕਾਰ ਦਾ ਸਿੱਟਾ ਸੀ । ਇਸ ਘੱਲੂਘਾਰੇ ਵਿਚ ਤਕਰੀਬਨ ੧੨੦੦੦ ਤੋਂ ੧੫੦੦੦ ਸਿੰਘ ਸ਼ਹੀਦ ਹੋਏ ਸਨ ।

ਅਬਦਾਲੀ ਸਿੱਖ ਤੇ ਵੱਡਾ ਘੱਲੂਘਾਰਾ  - ਮੁੱਢਲੇ ਫਾਰਸੀ ਤੇ ਗੁਰਮੁਖੀ ਸਰੋਤਾਂ ਦੇ ਆਧਾਰ ’ਤੇ ਲਿਖੀ ਇਹ ਪੁਸਤਕ ਸਿੱਖ ਇਤਿਹਾਸ ਦੇ ਲਹੂ-ਭਿੱਜੇ ਅਧਿਆਇ ਨੂੰ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ ਕ ਚੜ੍ਹਦੀ ਕਲਾ ਵਾਲੇ ਪੰਥਕ ਕਿਰਦਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਤੇ ਉਚੇਰੇ ਪੰਥਕ ਜਜ਼ਬਾਤ ਪਾਠਕ ਦੇ ਅੰਗ-ਸੰਗ ਹੋ ਜਾਂਦੇ ਹਨ।
View full details