Skip to product information
1 of 1

Sikh Siyasat Books

ਪਹਿਲਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ

ਪਹਿਲਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ

Regular price Rs. 580.00 INR
Regular price Sale price Rs. 580.00 INR
Sale Sold out
Shipping calculated at checkout.
ਪਹਿਲਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ ਸਿਰਦਾਰ ਸਵਰਨ ਸਿੰਘ ਵੱਲੋਂ ਸਿੱਖ ਇਤਿਹਾਸ ਦੇ ਸਭ ਤੋਂ ਬਿਖੜੇ ਦੌਰ ਬਾਰੇ ਲਿਖੀਆਂ ਦੋ ਖੋਜ ਭਰਪੂਰ, ਭਾਵਪੂਰਤ ਤੇ ਪੜ੍ਹਨਯੋਗ ਕਿਤਾਬਾਂ ਹਨ। ਇਹਨਾਂ ਕਿਤਾਬਾਂ ਵਿਚੋਂ ਉਸ ਦੇ ਬਿਖੜੇ ਹਾਲਾਤ ਅੱਖਾਂ ਮੂਹਰੇ ਦ੍ਰਿਸ਼ਮਾਨ ਹੋ ਜਾਂਦੇ ਹਨ ਜਿਸ ਬਾਰੇ ਅਸੀਂ ਆਮ ਕਰਕੇ ਸਿਰਫ ਸੁਣਿਆਂ ਹੀ ਹੈ। ਇਹਨਾਂ ਕਿਤਾਬਾਂ ਨੂੰ ਪੜ੍ਹਦਿਆਂ ਵਾਰ-ਵਾਰ ਲੂੰ ਕੰਡੇ ਖੜ੍ਹੇ ਹੁੰਦੇ ਹਨ ਤੇ ਪਤਾ ਲੱਗਦਾ ਹੈ ਅਸਲ ਵਿਚ ਸਾਡੇ ਵੱਲੋਂ ਸੁਣਿਆ-ਸੁਣਾਇਆ ਉਹ ਦੌਰ ਕਿੰਨਾ ਭਿਆਨਕ ਸੀ ਪਰ ਇਹਨਾਂ ਹੀ ਪੰਨਿਆਂ ਉੱਤੇ ਦਰਜ ਸਿੰਘਾਂ ਦੀ ਜ਼ਿੰਦਾ ਦਿਲੀ, ਸੂਰਮਗਤੀ, ਸਿਰੜ ਤੇ ਸਭ ਤੋਂ ਵੱਡੀ ਗੱਲ ਕਿ ਉਹਨਾਂ ਦਾ ਗੁਰੂ ਉੱਤੇ ਪੂਰਨ ਭਰੋਸਾ ਸਮੇਂ ਦੀ ਭਿਆਨਕਤਾਂ ਦੇ ਹਨੇਰੇ ਵਿੱਚ ਵੀ ਦਿਨ ਵਰਗਾ ਚਾਨਣ ਕਰ ਦੇਂਦਾ ਹੈ। "ਚੜ੍ਹਦੀਕਲਾ" ਦੇ ਪਰਤੱਖ ਦਰਸ਼ਨਾਂ ਲਈ ਪਾਠਕ ਇਹ ਕਿਤਾਬਾਂ ਜਰੂਰ ਪੜ੍ਹਨ।
View full details