Skip to product information
1 of 1

Sikh Siyasat Books

Prachin Panth Prakash | ਪ੍ਰਾਚੀਨ ਪੰਥ ਪ੍ਰਕਾਸ਼

Prachin Panth Prakash | ਪ੍ਰਾਚੀਨ ਪੰਥ ਪ੍ਰਕਾਸ਼

Regular price Rs. 360.00 INR
Regular price Sale price Rs. 360.00 INR
Sale Sold out
Shipping calculated at checkout.
ਪ੍ਰਾਚੀਨ ਪੰਥ ਪ੍ਰਕਾਸ਼, ਗੁਰੂ ਖਾਲਸਾ ਪੰਥ ਦਾ ਬੜਾ ਪੁਰਾਣਾ ਅਤੇ ਇਤਿਹਾਸ ਸੰਭਾਲਣ ਵਾਲਾ ਗ੍ਰੰਥ ਹੈ। ਇਹ ਗ੍ਰੰਥ ਕਾਵਿ ਰੂਪ ਵਿਚ ਭਾਈ ਰਤਨ ਸਿੰਘ ਜੀ ਭੰਗੂ ਹੋਰਾਂ ਨੇ ਲਿਖਿਆ ਹੈ। ਪੁਰਾਣੇ ਵੇਲਿਆਂ ਵਿਚ ਹਰੇਕ ਲਿਖਾਰੀ ਆਪਣੀ ਲਿਖਤ ਨੂੰ ਗ੍ਰੰਥ ਜਾਂ ਪੋਥੀ ਨਾਮ ਦਿੰਦਾ ਸੀ। ਭਾਈ ਰਤਨ ਸਿੰਘ ਜੀ ਨੇ ਇਸ ਦਾ ਨਾਮ ਰੱਖਿਆ "ਪੰਥ ਪ੍ਰਕਾਸ਼ ਗ੍ਰੰਥ"। ਇਸਦੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਸਥਾਪਿਤ ਕਰਨ ਤੋਂ ਲੈ ਕੇ ਉਹਨਾਂ ਦੀ ਸ਼ਹੀਦੀ ਅਤੇ ਉਸਤੋਂ ਅੱਗੇ ਪੂਰੀ ਸਦੀ ਵਿੱਚ ਕਿੱਥੇ, ਕਿਵੇਂ, ਕਦੋਂ ਕੀ ਵਾਪਰਿਆ, ਇਸਦਾ ਪੂਰਾ ਵੇਰਵਾ ਹੈ। ਜਿਵੇਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦਸਾਂ ਗੁਰੂ ਸਾਹਿਬਾਨ ਦਾ ਜ਼ਿਕਰ ਹੈ। ਪੰਥ ਪ੍ਰਕਾਸ਼ ਗ੍ਰੰਥ ਵਿੱਚ ਪੰਥ ਦੇ ਪ੍ਰਕਾਸ਼ ਹੋਣ ਦੀ ਕਥਾ ਹੈ
View full details