Sikh Siyasat Books
ਪੰਜਾਬ: ਆਦਿ ਕਾਲ ਤੋਂ ਆਧੁਨਿਕ-ਕਾਲ ਤਕ ਭਾਗ-1, 2,3,4
ਪੰਜਾਬ: ਆਦਿ ਕਾਲ ਤੋਂ ਆਧੁਨਿਕ-ਕਾਲ ਤਕ ਭਾਗ-1, 2,3,4
Couldn't load pickup availability
ਪੰਜਾਬ: (ਆਦਿ ਕਾਲ ਤੋਂ ਆਧੁਨਿਕ-ਕਾਲ ਤਕ) ਭਾਗ-1 - ਇਸ ਪੁਸਤਕ ਲੜੀ ਦੀ ਪਹਿਲੀ ਜਿਲਦ ਵਿੱਚ ਪੰਜਾਬ ਦੇ ਇਤਿਹਾਸ ਨੂੰ ਆਦਿ ਕਾਲ ਤੋਂ ਲੈ ਕੇ 1765 ਈ. ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ । ਇਸ ਵਿਚ ਪੰਜਾਬ ਦਾ ਆਦਿ ਕਾਲ ਹੜੱਪਾ ਸੱਭਿਅਤਾ ਹੈ ਅਤੇ ਆਧੁਨਿਕ ਕਾਲ ਖਾਲਸਾ ਰਾਜ ਦੀ ਸਥਾਪਨਾ 1765 ਈ. ਹੈ ।
ਪੰਜਾਬ: (1765-1849 ਈ: ਖਾਲਸੇ ਦਾ ਪੰਜਾਬ) ਭਾਗ-2 - ਇਸ ਪੁਸਤਕ ਲੜੀ ਦੀ ਦੂਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਖਾਲਸਾ ਰਾਜ ਦੇ ਸ਼ੁਰੂਆਤ 1765 ਈ: ਤੋਂ ਲੈ ਕੇ ਰਾਜ ਦੇ ਅੰਤ 1849 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ ।
ਪੰਜਾਬ: (1849-1947 ਈ:) ਭਾਗ - 3 - ਇਸ ਪੁਸਤਕ ਲੜੀ ਦੀ ਤੀਸਰੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਅੰਗ੍ਰੇਜ਼ਾਂ ਦੇ ਕਬਜ਼ੇ 1849 ਈ: ਤੋਂ ਲੈ ਕੇ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ
ਪੰਜਾਬ: (1947 - 2023 ਈ:) ਭਾਗ - 4- ਇਸ ਪੁਸਤਕ ਲੜੀ ਦੀ ਚੋਥੀ ਜਿਲਦ ਵਿਚ ਪੰਜਾਬ ਦੇ ਇਤਿਹਾਸ ਨੂੰ ਭਾਰਤ (ਪੰਜਾਬ) ਦੀ ਅਜ਼ਾਦੀ 1947 ਈ: ਤੋਂ ਲੈ ਕੇ 2023 ਈਂ ਅੱਜ ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ ।
Share
