1
/
of
1
Sikh Siyasat Books
Punjab Da Batwara Te Sikh Neta | ਪੰਜਾਬ ਦੇ ਬਟਵਾਰਾ ਤੇ ਸਿੱਖ ਨੇਤਾ

Regular price
Rs. 140.00 INR
Regular price
Sale price
Rs. 140.00 INR
Unit price
/
per
Shipping calculated at checkout.
Couldn't load pickup availability
ਪੰਜਾਬ ਦੇ ਬਟਵਾਰਾ ਤੇ ਸਿੱਖ ਨੇਤਾ ਕਿਤਾਬ ਬਾਰੇ:
ਪੰਜਾਬ ਦਾ ਬਟਵਾਰਾ (1947) ਸੰਸਾਰ ਦੇ ਇਤਿਹਾਸ ਵਿਚ ਇਕ ਘਟਨਾ ਹੈ। ਸ਼ਾਇਦ ਪਹਿਲੀ ਵਾਰੀ ਅੱਸੀ ਲੱਖ ਦੀ ਆਬਾਦੀ ਨੇ ਕੇਵਲ ਦੋ ਤਿੰਨ ਮਹੀਨਿਆਂ ਵਿਚ ਬੜੀਆਂ ਮੁਸੀਬਤਾਂ ਝਲਦੇ ਹੋਏ ਦੇਸ਼-ਬਦਲੀ ਕੀਤੀ। ਇਨ੍ਹਾਂ ਘਟਨਾਵਾਂ ਨੇ ਦੋਹਾਂ ਪੰਜਾਬਾਂ ਦੀ ਸਮਾਜੀ ਅਤੇ ਆਰਥਕ ਬਣਤਰ ਵਿਚ ਅਤੇ ਰਾਜਸੀ ਵਿਕਾਸ ਉਪਰ ਡੂੰਘਾ ਅਤੇ ਦੂਰ-ਰਸੀ ਅਸਰ ਪਾਇਆ ਹੈ। ਲੇਖਕ ਨੇ ਇਸ ਪੁਸਤਕ ਵਿਚ ਵੰਡ ਸਮੇਂ ਪੰਜਾਬ ਦੇ ਹਾਲ ਤੇ ਚਾਨਣਾ ਪਾਇਆ ਹੈ।

Share