1
/
of
1
Sikh Siyasat Books
Ramaz te Rahass | ਰਮਜ਼ ਤੇ ਰਹੱਸ
Ramaz te Rahass | ਰਮਜ਼ ਤੇ ਰਹੱਸ
Regular price
Rs. 75.00 INR
Regular price
Sale price
Rs. 75.00 INR
Unit price
/
per
Shipping calculated at checkout.
Couldn't load pickup availability
ਮਹਾਂਪੁਰਸ਼, ਅਵਤਾਰੀ ਆਤਮਾਵਾਂ ਅਕਸਰ ਆਪਣੇ ਬਚਨਾਂ ਨੂੰ ਰਹੱਸ ਤੇ ਰਮਜ਼ ਵਿਚ ਬਿਆਨ ਕਰਦੇ ਹਨ । ਰਹੱਸ ਨੂੰ ਖੋਲ੍ਹਣ ਦੀ ਜਾਚ ਨਾ ਆਵੇ, ਰਮਜ਼ ਦੀ ਸਮਝ ਨਾ ਆਵੇ ਤਾਂ ਬਚਨਾਂ ਦੇ ਵਿੱਚੋਂ ਤੱਤ ਵਸਤੂਆਂ ਦੀ ਪ੍ਰਾਪਤੀ ਕਰਨੀ ਕਠਿਨ ਹੋ ਜਾਂਦੀ ਹੈ। ਗੁਰੂ ਦੀ ਰਮਜ਼ ਤੇ ਰਹੱਸ ਨੂੰ ਗੁਰਦੇਵ ਆਪ ਹੀ ਜਾਣਦੇ ਹਨ। ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਮਸਕੀਨ ਜੀ ਨੇ ਇਸ ਪੁਸਤਕ ਵਿਚ ਸਾਗਰ ਵਿੱਚੋਂ ਇਕ ਬੂੰਦ ਦਾ ਵੇਰਵਾ ਸਮਝ ਕੇ ਸਾਗਰ ਦੀ ਮਹਾਨਤਾ ਪਾਠਕਾਂ ਦੇ ਸਾਹਮਣੇ ਪ੍ਰਗਟ ਕਰਨ ਦਾ ਉਪਰਾਲਾ ਕੀਤਾ ਹੈ।
About Ramaz te Rahass Book:
"Ramaz te Rahass" is a remarkable book by Sant Singh Maskeen Ji that delves into the symbolic and mysterious expressions used by saints and enlightened souls. These spiritual figures often communicate in ways that conceal deeper truths, making their wisdom difficult to understand without proper guidance. In "Ramaz te Rahass," Sant Singh Maskeen Ji uses his extensive knowledge of Gurbani and spirituality to unravel these hidden meanings. He emphasizes that only through the Guru’s grace can one truly comprehend the essence of these profound teachings. The book "Ramaz te Rahass" provides readers with a unique opportunity to explore the wisdom of saints and their mysterious ways of expression.
Share
