Skip to product information
1 of 1

Sikh Siyasat Books

Rana Surat Singh | ਰਾਣਾ ਸੂਰਤ ਸਿੰਘ

Rana Surat Singh | ਰਾਣਾ ਸੂਰਤ ਸਿੰਘ

Regular price Rs. 225.00 INR
Regular price Sale price Rs. 225.00 INR
Sale Sold out
Shipping calculated at checkout.

ਰਾਣਾ ਸੂਰਤ ਸਿੰਘ ਕਿਤਾਬ ਬਾਰੇ:
ਰਾਣਾ ਸੂਰਤ ਸਿੰਘ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਸ ਕਿਤਾਬ ਵਿਚ ਰਾਣੀ ਰਾਜ ਕੌਰ ਦਾ ਆਪਣੇ ਪ੍ਰਾਣ ਪ੍ਰਿਯ ਰਾਣਾ ਸੂਰਤ ਸਿੰਘ ਦੇ ਵਿਛੋੜੇ ਵਿਚ ਬਿਰਹਾ ਤੇ ਸਤਿਸੰਗ ਦੀ ਪ੍ਰਾਪਤੀ ਤੱਕ ਦੀਆਂ ਦਰਦਨਾਕ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਪੁਸਤਕ ਦੀ ਸਾਰੀ ਰਚਨਾ ਸਿਰਖੰਡੀ ਛੰਦ ਵਿਚ ਹੈ, ਜੋ ਬੀਸ ਮਾਤ੍ਰਾ ਦਾ ਹੈ।  

ਰਾਣਾ ਸੂਰਤ ਸਿੰਘ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Rana Surat Singh Book:
Rana Surat Singh Book is authored by renowned Sikh author Bhai Vir Singh Ji. It is ultimately a poem of complete spiritual certitude, of utter harmony and undifferentiation, of turiydpad, the final stage of realization. Order Rana Surat Singh from Sikh Siyasat Books.

View full details