Skip to product information
1 of 1

Sikh Siyasat Books

ਰਾਣੀ ਤੱਤ (ਸੋਹਿਲੇ ਧੂੜ ਮਿੱਟੀ ਕੇ)

ਰਾਣੀ ਤੱਤ (ਸੋਹਿਲੇ ਧੂੜ ਮਿੱਟੀ ਕੇ)

Regular price Rs. 340.00 INR
Regular price Sale price Rs. 340.00 INR
Sale Sold out
Shipping calculated at checkout.
ਨੌਜਵਾਨ ਕਵੀ ਹਰਮਨ ਦੀ ਰਾਣੀ ਤੱਤ ਨੇ ਪੰਜਾਬੀ ਕਵਿਤਾ ਦੀ ਮਕਾਨਕੀ ਤੇ ਜਮੂਦ ਨੂੰ ਤੌੜ ਕੇ ਦਿਨ ਨੂੰ ਧੂਹ ਪਾਉਣ ਵਾਲੀਆਂ ਮਧੁਰ ਤਰਬਾਂ ਛੇੜੀਆਂ ਹਨ, ਜਿਸ ਨੇ ਨੌਜਵਾਨ ਪਾਠਕਾਂ ਨੂੰ ਕੀਲ ਲਿਆ ਹੈ । ਉਸਦਾ ਅਨੁਭਵ ਇਸ ਧਰਤੀ ਦੇ ਸੱਚ ਨਾਲ ਜੁੜਿਆ ਹੈ । ਉਸਦੀ ਪ੍ਰੇਰਨਾਂ ਇਸਦੀ ਮਾਣ-ਮੱਤੀ ਵਿਰਾਸਤ ਹੈ । ਉਹ ਇਸਦੇ ਵਿਹੜਿਆਂ ਚੋਂ ਉੱਡ ਚੁੱਕੇ ਰੰਗਾਂ ਨੂੰ ਪੜਾਣਨ ਦਾ ਯਤਨ ਕਰਦਾ ਹੈ ।
View full details